ਬਲਬੀਰ ਸਿੰਘ ਸੀਨੀਅਰ
From Wikipedia, the free encyclopedia
ਬਲਬੀਰ ਸਿੰਘ ਸੀਨੀਅਰ (31 ਦਸੰਬਰ 1923 – 25 ਮਈ 2020)[3][4] ਭਾਰਤੀ ਹਾਕੀ ਦਾ ਮਹਾਨ ਖਿਡਾਰੀ ਸੀ ਜਿਸ ਨੂੰ ਇਹ ਮਾਨ ਹੈ ਕਿ ਉਹ ਉਸ ਟੀਮ ਦੇ ਹਿੱਸਾ ਸੀ ਜਿਸ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ਲੰਡਨ (1948), ਹੈਲਸਿੰਕੀ (1952) (ਉਪ ਕਪਤਾਨ) ਅਤੇ ਮੈਲਬਰਨ (1956) (ਕਪਤਾਨ), ਵਿੱਚ ਤਿੰਨ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾਏ ਸਨ।[5] ਉਹਨਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਅਜੇ ਤੱਕ ਕਿਸੇ ਤੋਂ ਵੀ ਨਹੀਂ ਟੁਟਿਆ।[6] ਬਲਬੀਰ ਸਿੰਘ ਨੇ ਨੀਦਰਲੈਂਡ ਦੇ ਵਿਰੁੱਧ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜ ਗੋਲ ਕਰਕੇ ਇਹ ਰਿਕਾਰਡ ਸਥਾਪਿਤ ਕੀਤਾ ਤੇ ਭਾਰਤ ਦੀ ਟੀਮ ਨੇ ਵਿਰੋਧੀ ਟੀਮ ਨੂੰ 6-1 ਨਾਲ ਹਰਾਇਆ ਸੀ। ਭਾਰਤ ਸਰਕਾਰ ਵੱਲੋਂ ਉਸ ਦੇ ਖੇਡ ਯੋਗਦਾਨ ਕਰਕੇ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਸੀ।[7]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ਨਾਮ ...
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ ਨਾਮ | ਬਲਬੀਰ ਸਿੰਘ ਦੋਸਾਂਝ | ||||||||||||||||||||||||||
ਛੋਟਾ ਨਾਮ | ਬਲਬੀਰ ਸਿੰਘ ਸੀਨੀਅਰ | ||||||||||||||||||||||||||
ਰਾਸ਼ਟਰੀਅਤਾ | ਭਾਰਤੀ | ||||||||||||||||||||||||||
ਜਨਮ | (1923-12-31)31 ਦਸੰਬਰ 1923[1] ਹਰੀਪੁਰ ਖਾਲਸਾ, ਪੰਜਾਬ, ਭਾਰਤ | ||||||||||||||||||||||||||
ਮੌਤ | 25 ਮਈ 2020(2020-05-25) (ਉਮਰ 96)[2] | ||||||||||||||||||||||||||
ਅਲਮਾ ਮਾਤਰ | ਦੇਵ ਸਮਾਜ ਸਕੂਲ ਮੋਗਾ ਡੀ ਐਮ ਕਾਲਜ ਮੋਗਾ ਸਿੱਖ ਨੈਸ਼ਨਲ ਕਾਲਜ ਲਹੌਰ ਖਾਲਸਾ ਕਾਲਜ, ਅੰਮ੍ਰਿਤਸਰ | ||||||||||||||||||||||||||
ਵੈੱਬਸਾਈਟ | http://balbirsenior.com/ | ||||||||||||||||||||||||||
ਖੇਡ | |||||||||||||||||||||||||||
ਦੇਸ਼ | ਭਾਰਤ | ||||||||||||||||||||||||||
ਖੇਡ | ਹਾਕੀ | ||||||||||||||||||||||||||
ਇਵੈਂਟ | ਫੀਲਡ ਹਾਕੀ ਪੁਰਸ਼ | ||||||||||||||||||||||||||
ਟੀਮ | ਭਾਰਤੀ ਹਾਕੀ ਟੀਮ (ਅੰਤਰਰਾਸ਼ਟਰੀ) ਪੰਜਾਬ ਸਟੇਟ (ਨੈਸ਼ਨਲ) ਪੰਜਾਬ ਪੁਲਿਸ (ਨੈਸ਼ਨਲ) ਪੰਜਾਬ ਯੂਨੀਵਰਸਿਟੀ (ਨੈਸ਼ਨਕ) | ||||||||||||||||||||||||||
ਮੈਡਲ ਰਿਕਾਰਡ
| |||||||||||||||||||||||||||
4 ਜਨਵਰੀ 2016 ਤੱਕ ਅੱਪਡੇਟ |
ਬੰਦ ਕਰੋ