From Wikipedia, the free encyclopedia
ਬਰੇਮਨ ਦੀ ਸ਼ਹਿਰੀ ਨਗਰਪਾਲਕਾ (German: Stadtgemeinde Bremen, ਜਰਮਨ ਉਚਾਰਨ: [ˈbʁeːmən] ( ਸੁਣੋ)) ਉੱਤਰ-ਪੱਛਮੀ ਜਰਮਨੀ ਦਾ ਇੱਕ ਹਾਂਸੀਆਟੀ ਸ਼ਹਿਰ ਹੈ। ਵੇਜ਼ਰ ਦਰਿਆ ਦੇ ਕੰਢੇ ਬੰਦਰਗਾਹ ਵਾਲ਼ਾ ਬਰੇਮਨ ਇੱਕ ਵਪਾਰਕ ਅਤੇ ਸਨਅਤੀ ਸ਼ਹਿਰ ਹੈ ਜੋ ਬਰੇਮਨ/ਓਲਡਨਬੁਰਕ ਮਹਾਂਨਗਰੀ ਇਲਾਕੇ (25 ਲੱਖ ਲੋਕ) ਦਾ ਹਿੱਸਾ ਹੈ। ਇਹ ਉੱਤਰੀ ਜਰਮਨੀ ਦਾ ਦੂਜਾ ਅਤੇ ਪੂਰੇ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਬਰੇਮਨ | |||
---|---|---|---|
ਸ਼ਹਿਰ | |||
Country | Germany | ||
State | ਬਰੇਮਨ | ||
District | ਸ਼ਹਿਰੀ | ||
Subdivisions | 5 ਪਰਗਣੇ, 19 ਜ਼ਿਲ੍ਹੇ, 88 ਉੱਪ-ਜ਼ਿਲ੍ਹੇ | ||
ਸਰਕਾਰ | |||
• ਪਹਿਲਾ ਮੇਅਰ | ਯੈਨਸ ਬੋਅਰਜ਼ਨ]] (SPD) | ||
• Governing parties | SPD / Greens | ||
ਖੇਤਰ | |||
• ਸ਼ਹਿਰ | 326.73 km2 (126.15 sq mi) | ||
• Metro | 11,627 km2 (4,489 sq mi) | ||
ਉੱਚਾਈ | 12 m (39 ft) | ||
ਆਬਾਦੀ (01-11-2006) | |||
• ਸ਼ਹਿਰ | 5,48,475 | ||
• ਘਣਤਾ | 1,700/km2 (4,300/sq mi) | ||
• ਮੈਟਰੋ | 24,00,000 | ||
ਸਮਾਂ ਖੇਤਰ | ਯੂਟੀਸੀ+01:00 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+02:00 (CEST) | ||
Postal codes | 28001–28779 | ||
Dialling codes | 0421 | ||
ਵਾਹਨ ਰਜਿਸਟ੍ਰੇਸ਼ਨ | HB (with 1 to 2 letters and 1 to 3 digits)[1] | ||
ਵੈੱਬਸਾਈਟ | ਬਰੇਮਨ ਔਨਲਾਈਨ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.