ਬਰੇਨਜ਼ੋਨ ਸਲ ਗਾਰਦਾ
From Wikipedia, the free encyclopedia
ਬਰੇਨਜ਼ੋਨ ਸਲ ਗਾਰਦਾ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ (ਨਗਰ ਪਾਲਿਕਾ) ਹੈ, ਜੋ ਕਿ ਵੈਨਿਸ ਤੋਂ 120 ਕਿਲੋਮੀਟਰ (75 ਮੀਲ) ਪੱਛਮ ਵੱਲ ਗਾਰਦਾ ਝੀਲ ਦੇ ਪੂਰਬੀ ਕੰਢੇ ਵੱਲ ਅਤੇ ਵੇਰੋਨਾ ਦੇ ਉੱਤਰ ਪੱਛਮ ਵਿੱਚ ਲਗਭਗ 35 ਕਿਲੋਮੀਟਰ (22 ਮੀਲ) 'ਚ ਸਥਿਤ ਹੈ।
ਵਿਸ਼ੇਸ਼ ਤੱਥ Brenzone sul Garda, ਦੇਸ਼ ...
Brenzone sul Garda | |
---|---|
ਕੋਮਿਊਨ | |
Comune di Brenzone sul Garda | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Assenza, Biaza, Campo, Castelletto, Castello, Magugnano, Marniga, Porto, Sommavilla |
ਸਰਕਾਰ | |
• ਮੇਅਰ | Tommaso Bertoncelli |
ਖੇਤਰ | |
• ਕੁੱਲ | 51.59 km2 (19.92 sq mi) |
ਉੱਚਾਈ | 69 m (226 ft) |
ਆਬਾਦੀ (30 April 2017)[1] | |
• ਕੁੱਲ | 2,458 |
• ਘਣਤਾ | 48/km2 (120/sq mi) |
ਵਸਨੀਕੀ ਨਾਂ | Brenzoniani |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37010 |
ਡਾਇਲਿੰਗ ਕੋਡ | 045 |
ਬੰਦ ਕਰੋ
ਬਰੇਨਜ਼ੋਨ ਦੀ ਮਿਊਂਸਪੈਲਿਟੀ ਏਸੇਨਜ਼ਾ, ਬਿਆਜ਼ਾ, ਕੈਂਪੋ, ਕੈਸਲੈਟੋ, ਕੈਸਟੇਲੋ, ਮੈਗੁਗਨਾਨੋ (ਮਿਉਂਸਪਲ ਸੀਟ), ਮਾਰਨੀਗਾ, ਪੋਰਟੋ ਅਤੇ ਸੋਮਮਾਵਿਲਾ ਦੇ ਫਰੇਜ਼ੀਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਕਸਬੇ) ਦੁਆਰਾ ਬਣਾਈ ਗਈ ਹੈ।
ਬਰੇਨਜ਼ੋਨ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲਗਦੀ ਹੈ: ਫੇਰਾਰਾ ਡੀ ਮੌਂਟੇ ਬਾਲਡੋ, ਗਾਰਗਨਾਨੋ, ਮਲਸੀਸੀਨ, ਸਾਨ ਜ਼ੇਨੋ ਡਿ ਮੋਂਟਾਗਨਾ, ਟਿਗਨੇਲ, ਟੋਰੀ ਡੇਲ ਬੇਨਾਕੋ ਅਤੇ ਟ੍ਰੇਮੋਸਿਨ ਆਦਿ।