ਬਰੂਵਾ ਬੀਚ
From Wikipedia, the free encyclopedia
ਬਰੂਵਾ ਬੀਚ ਬੰਗਾਲ ਦੀ ਖਾੜੀ ਦੇ ਪੂਰਬੀ ਤੱਟ 'ਤੇ ਪਲਾਸਾ ਤੋਂ[1] 27 ਕਿਲੋਮੀਟਰ (17 ਮੀਲ) ਦੀ ਦੂਰੀ 'ਤੇ ਇੱਕ ਪਿੰਡ ਬਰੂਵਾ ਵਿੱਚ ਹੈ। ਬਰੂਵਾ ਬੀਚ ਆਂਧਰਾ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਬੀਚਾਂ ਵਿੱਚੋਂ ਇੱਕ ਹੈ। ਇਹ 1948 ਤੱਕ ਬੰਦਰਗਾਹ ਵਜੋਂ ਵਰਤਿਆ ਜਾਂਦਾ ਸੀ। ਬੀਚ ਉੱਤੇ ਇੱਕ ਯਾਦਗਾਰੀ ਥੰਮ੍ਹ ਹੈ ਜੋ ਇੱਕ ਮਾਲਵਾਹਕ ਜਹਾਜ਼ ਦੀ ਯਾਦ ਵਿੱਚ ਰੱਖਿਆ ਗਿਆ ਹੈ। ਇਹ ਜਹਾਜ਼ 1917 ਦੇ ਨੇੜੇ ਹੀ ਡੁੱਬ ਗਿਆ ਸੀ।[2] ਇਸਨੂੰ ਭਾਰਤ ਦਾ ਦੂਜਾ ਗੋਆ ਵੀ ਕਿਹਾ ਜਾਂਦਾ ਹੈ।
ਵਿਸ਼ੇਸ਼ ਤੱਥ ਬਰੂਵਾ ਬੀਚ, Location ...
ਬਰੂਵਾ ਬੀਚ | |
---|---|
ਬੀਚ | |
Coordinates: 18.881531°N 84.596289°E / 18.881531; 84.596289 | |
Location | ਬਰੂਵਾ, ਸ਼੍ਰੀਕਾਕੁਲਮ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ |
ਬੰਦ ਕਰੋ