ਬਰਿਸਟਲ
From Wikipedia, the free encyclopedia
ਬਰਿਸਟਲ /ˈbrɪstəl/ ( ਸੁਣੋ) ਦੱਖਣ-ਪੱਛਮੀ ਇੰਗਲੈਂਡ ਵਿਚਲਾ ਇੱਕ ਸ਼ਹਿਰ, ਇਕਾਤਮਕ ਪ੍ਰਭੁਤਾ ਖੇਤਰ ਅਤੇ ਰਸਮੀ ਕਾਊਂਟੀ ਹੈ ਜਿਸਦੇ ਇਕਾਤਮਕ ਪ੍ਰਭੁਤਾ ਦੀ ਅਬਾਦੀ 2009 ਵਿੱਚ ਅਬਾਦੀ 433,100 ਸੀ[1] ਅਤੇ ਲਾਗਲੇ ਵਡੇਰੀ ਸ਼ਹਿਰੀ ਜੋਨ ਦੀ ਅਬਾਦੀ 2007 ਵਿੱਚ 1,070,000 ਸੀ।[2] ਇਹ ਇੰਗਲੈਂਡ ਦਾ ਛੇਵਾਂ, ਸੰਯੁਕਤ ਬਾਦਸ਼ਾਹੀ ਦਾ ਅੱਠਵਾਂ ਅਤੇ ਦੱਖਣ-ਪੱਛਮੀ ਇੰਗਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ[3]
ਵਿਸ਼ੇਸ਼ ਤੱਥ ਬਰਿਸਟਲ, ਆਬਾਦੀ ...
ਬਰਿਸਟਲ | |
---|---|
ਆਬਾਦੀ | |
• | 84.0% ਗੋਰੇ (77.9% ਗੋਰੇ ਬਰਤਾਨਵੀ) 5.5% ਏਸ਼ੀਆਈ 6.0% ਕਾਲੇ 3.6% ਮਿਸ਼ਰਤ ਨਸਲ 0.3% ਅਰਬ 0.6% ਹੋਰ |
ਸਮਾਂ ਖੇਤਰ | ਯੂਟੀਸੀ0 |
ਬੰਦ ਕਰੋ