ਇਹ ਲੇਖ ਬਰਫ਼ੀਲਾ ਤੇਂਦੂਆ ਬਾਰੇ ਹੈ। ਹੋਰ ਵਰਤੋਂ ਲਈ, ਦੇਖੋ ਬਰਫ਼ੀਲਾ ਤੇਂਦੂਆ (disambiguation) ।
ਬਰਫ਼ੀਲਾ ਤੇਂਦੂਆ (Panthera uncia syn. Uncia uncia ) ਇੱਕ ਵੱਡੇ ਆਕਾਰ ਦੀ ਬਿੱਲੀ ਹੈ ਜੋ ਕੇਂਦਰੀ ਅਤੇ ਦੱਖਣੀ ਏਸ਼ੀਆ ਵਿੱਚ ਪਾਈ ਜਾਂਦੀ ਹੈ। ਇਹ 2003 ਵਿੱਚ ਖਤਰੇ ਵਿੱਚ ਘਿਰੀ ਪ੍ਰਜਾਤੀ ਐਲਾਨਿਆ ਗਿਆ ਸੀ। 2003 ਦੀ ਗਿਣਤੀ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ ਲਗਭਗ 4,080–6,590 ਸੀ
ਜਿਸ ਵਿਚੋਂ ਸਿਰਫ 2500 ਦੇ ਕਰੀਬ ਹੀ ਪ੍ਰਜਨਨ ਦੀ ਸਮਰੱਥਾ ਰੱਖਦੇ ਸਨ।[1]
ਵਿਸ਼ੇਸ਼ ਤੱਥ ਬਰਫ਼ੀਲਾ ਤੇਂਦੂਆ, Conservation status ...
ਬਰਫ਼ੀਲਾ ਤੇਂਦੂਆ
ਬਰਫ਼ੀਲਾ ਤੇਂਦੂਆ (ਸਾਨ ਡਿਓਗੋ ਜ਼ੂ )
Conservation status
Endangered (IUCN 3.1 )[1]
Scientific classification
Kingdom:
Phylum:
ਕੋਰਡਾਟਾ
Class:
ਦੁਧਾਰੂ
Order:
ਕਾਰਨੀਵੋਰ
Family:
ਫਿਲਾਡੇ
Genus:
ਪੈਂਥਰਾ
Species:
P. uncia
Binomial name
ਪੈਂਥਰਾ ਉਨਸ਼ੀਆ (Schreber , 1775)
Subspecies
See text
Range map
Synonyms
Felis irbis Ehrenberg , 1830 (= Felis uncia Schreber, 1775), by subsequent designation (Palmer , 1904).[2]
Uncia uncia Pocock , 1930
ਬੰਦ ਕਰੋ
ਚਲੰਤ ਚੱਲਦੇ ਆਂਕੜਿਆਂ ਅਨੁਸਾਰ, ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ (Global Snow Leopard and Eco-System Protection Program) (GSLEP)[3] ਵਿੱਚ ਲਗਭਗ 3,920 ਤੋਂ 6,390 ਤੇਂਦੁਆਂ ਨੂੰ ਰੱਖਿਆ ਗਿਆ ਹੈ।
ਬਰਫ਼ੀਲੇ ਤੇਂਦੁਏ alpine ਅਤੇ subalpine ਖੇਤਰਾਂ ਵਿੱਚ ਰਹਿੰਦੇ ਹਨ। ਇਹ ਥਾਵਾਂ ਆਮ ਤੌਰ ਉੱਤੇ ਜ਼ਮੀਨੀ ਤਲ ਤੋਂ 3000 ਤੋਂ 4500 ਮੀਟਰ (9,800 to 14,800 ਫੁੱਟ) ਉੱਪਰ ਹੁੰਦੀਆਂ ਹਨ। ਉੱਤਰੀ ਖੇਤਰਾਂ ਵਿੱਚ ਇਹ ਕੁਝ ਨੀਵੇਂ ਹਿੱਸਿਆਂ ਵਿੱਚ ਵੀ ਰਹਿੰਦੇ ਹਨ।[4]
ਟੈਕਸੋਨੋਮੀ ਅਨੁਸਾਰ 1930 ਤੋਂ ਬਾਅਦ ਇਸਨੂੰ Uncia uncia ਸ਼੍ਰੇਣੀ ਦਿੱਤੀ ਹੈ ਹੈ।[2] ਜੀਨੋਟਾਈਪਿੰਗ ਅਧਿਐਨ ਦੇ ਆਧਾਰ ਉੱਤੇ ਇਹ 2008 ਤੋਂ ਜਿਨਸ ਪੈਂਥਰਾਸ਼੍ਰੇਣੀ ਦੀ ਮੈਂਬਰ ਮੰਨੀ ਗਈ ਹੈ।[1] [5] ਦੋ ਉਪ-ਪ੍ਰਜਾਤੀਆਂ ਹੋਰ ਮਿਲਦੀਆਂ ਹਨ ਜਿਨ੍ਹਾਂ ਦੇ ਲੱਛਣ ਮਿਲਦੇ ਜੁਲਦੇ ਹੋਣ ਕਾਰਣ ਉਹਨਾਂ ਦਾ ਆਪਸੀ ਅੰਤਰ ਸੁਲਝਿਆ ਨਹੀਂ।[1]
ਬਰਫ਼ੀਲਾ ਤੇਂਦੁਆ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਰਾਸ਼ਟਰੀ ਆਵਾਸ ਪਸ਼ੂ ਹੈ।[6]
ਨਰ ਬਰਫ਼ੀਲਾ ਤੇਂਦੁਆ
ਬਰਫ਼ੀਲੇ ਤੇਂਦੁਏ ਦੀ ਖੋਪੜੀ
[[ਤਸਵੀ |thumb|ਬਰਫ਼ੀਲਾ ਤੇਂਦੂਆ ਭਾਰਤ ਵਿੱਚ ]]
ਬਰਫ਼ੀਲਾ ਤੇਂਦੂਆ ਅਫਗਾਨਿਸਤਾਨ ਵਿੱਚ
ਸ਼ਿਕਾਰ ਅਤੇ ਭੋਜਨ
ਬਰਫ਼ੀਲਾ ਤੇਂਦੂਏ ਦੇ ਦੰਦ (ਆਸਟ੍ਰੇਲੀਆ)
ਬਰਫ਼ੀਲਾ ਤੇਂਦੂਆ (ਪੈਰਿਸ)
ਪ੍ਰਜਨਨ ਅਤੇ ਜੀਵਨ-ਚੱਕਰ
ਬਰਫ਼ੀਲਾ ਤੇਂਦੂਆ ਯੂ.ਕੇ. ਵਿੱਚ
ਮੌਜੂਦਾ ਸਭ ਤੋਂ ਪੁਰਾਣਾ ਬਰਫ਼ੀਲਾ ਤੇਂਦੂਆ (ਟੋਕੀਓ)
ਵਿਸ਼ਵ ਬਰਫ਼ੀਲਾ ਤੇਂਦੂਆ ਫੋਰਮ
ਗਲੋਬਲ ਬਰਫ਼ੀਲਾ ਤੇਂਦੁਆ ਅਤੇ ਵਾਤਾਵਰਣ ਸੁਰੱਖਿਆ ਪ੍ਰੋਗਰਾਮ
2015 ਬਰਫ਼ੀਲਾ ਤੇਂਦੁਏ ਨੂੰ ਸਮਰਪਿਤ ਅੰਤਰਰਾਸ਼ਟਰੀ ਸਾਲ
ਗਿਣਤੀ ਅਤੇ ਸੁਰੱਖਿਅਤ ਖੇਤਰ
ਬਰਫ਼ੀਲਾ ਤੇਂਦੁਆ (ਫਰਾਂਸ)
ਬਰਫ਼ੀਲਾ ਤੇਂਦੁਆ
ਹੋਰ ਜਾਣਕਾਰੀ ਦੇਸ਼, ਨਿਵਾਸ ਖੇਤਰ (km2) ...
ਦੇਸ਼
ਨਿਵਾਸ ਖੇਤਰ
(km2 )
ਅੰਦਾਜ਼ਨ ਵਸੋਂ[1]
ਅਫਗਾਨਿਸਤਾਨ
50,000
100–200?
ਭੂਟਾਨ
15,000
100–200?
ਚੀਨ
1,100,000
2,000–2,500
ਭਾਰਤ
75,000
200–600
ਕਜ਼ਾਖਿਸਤਾਨ
50,000
180–200
ਕਿਰਗਿਸਤਾਨ
105,000
150–500
ਮੰਗੋਲੀਆ
101,000
500–1,000
ਨੇਪਾਲ
30,000
300–500
ਪਾਕਿਸਤਾਨ
80,000
200–420
ਤਜਾਕਿਸਤਾਨ
100,000
180–220
ਉਜ਼ਬੇਕਿਸਤਾਨ
10,000
20–50
ਬੰਦ ਕਰੋ
ਬਰਫ਼ੀਲਾ ਤੇਂਦੁਆ
ਸੁਰੱਖਿਅਤ ਖੇਤਰ:
Chitral National Park, in the Khyber-Pakhtunkhwa , Pakistan
Hemis National Park, in Ladakh , ਜੰਮੂ ਅਤੇ ਕਸ਼ਮੀਰ|Jammu and Kashmir , India
Khunjerab National Park, Gilgit-Baltistan , Pakistan
Nanda Devi National Park, in state of Uttarakhand , India, a UNESCO Natural World Heritage Site[7]
Qomolangma National Nature Preserve, Tibet , China[8] [9]
Sagarmatha National Park, Nepal, a UNESCO Natural World Heritage Site.[10]
Tumor Feng Nature Reserve, western Tianshan Mountains, Xinjiang , China.[11]
Valley of Flowers National Park, Uttarakhand, India, a UNESCO Natural World Heritage Site
Shey-Phoksundo National Park, Dolpa, Nepal
Dhorpatan Hunting Reserve, Baglung, Nepal
Annapurna Conservation Area, Western Nepal
Api Nampa Conservation Area, Western Nepal
Jigme Dorji National Park, Bhutan
Gobi Gurvansaikhan National Park, Mongolia
Ubsunur Hollow, on the territorial border of Mongolia and the Republic of Tuva, Russia
Dibang Wildlife Sanctuary, near Anini, India
Aksu-Djabagly Nature Reserve, Kazakhstan
Sarychat-Ertash State Nature Reserve, Kyrgyzstan
Katun Nature Reserve, Russia
Kibber Wildlife Sanctuary, Lahaul Spiti , Himachal Pradesh , India
Pin Valley National Park, Lahaul Spiti , Himachal Pradesh, India
Great Himalayan National Park , Kullu , Himachal Pradesh, India
Sacred Himalayan Landscape, Nepal, India, Bhutan
Emblematic use
Ounce
Symbol of Almaty, Kazakhstan
Snow leopard on the reverse of the old 10,000-Kazakhstani tenge banknote
The coat of arms of Tatarstan
Seal of Samarqand, Uzbekistan
Old coat of arms of Astana, Kazakhstan
Symbol of Bishkek, Kyrgyzstan
Membership badge of the Girl Scout Association of Kyrgyzstan
Coat of arms of Shushensky District, Krasnoyarsk Krai
As featured in the coat of arms of Ossetia and its successor states
Jackson, R., Mallon, D., McCarthy, T., Chundaway, R. A. & Habib, B. (2008).
McCarthy, T. M.; Chapron, G. (eds.) (2003).
Janecka, J. E.; Jackson, R.; Zhang, Y.; Diqiang Li, Munkhtsog; Buckley-Beason, V.; Murphy, W. J. (2008).
UNESCO World Heritage Center.
Ming, Ma; Snow Leopard Network (2005).
McCarthy, T. M. and Chapron, G. (2003). Snow Leopard Survival Strategy (PDF) . Seattle, USA: ISLT and SLN. p. 15 and Table II. Archived from the original (PDF) on 2015-09-24. Retrieved 2015-12-12 . CS1 maint: multiple names: authors list (link )