ਬਰਨਾਡ ਮਾਲਾਮੁਦ (26 ਅਪਰੈਲ 1914 - 18 ਮਾਰਚ 1986) ਯਹੂਦੀ ਮੂਲ ਦਾ ਅਮਰੀਕਨ ਨਾਵਲਕਾਰ ਤੇ ਕਹਾਣੀਕਾਰ ਹੋਇਆ ਹੈ ਜਿਸ ਨੇ ਅਠ ਨਾਵਲ ਅਤੇ 44 ਕਹਾਣੀਆਂ ਲਿਖੀਆਂ ਹਨ। ਇਸ ਦੇ ਨਾਵਲ "ਸਹਾਇਕ " ਦਾ ਨਾਇਕ ਕਹਿਦਾ ਹੈ "ਮੈ ਆਪਣੀ ਜ਼ਿਦਗੀ ਨੂੰ ਬਦਲ ਦੇਣਾ ਚਾਹੁੰਦਾ ਹਾਂ ਇਸ ਤੋਂ ਪਹਿਲਾ ਕਿ ਜਿੰਦਗੀ ਮੇਨੂੰ ਬਦਲੇ "|ਇਸ ਦੇ ਪਾਤਰ ਗਲਤੀਆਂ ਕਰਦੇ ਹਨ ਤੇ ਫਿਰ ਆਪਣੀ ਆਤਮਾ ਨਾਲ ਵਾਹਦਾ ਕਰਦੇ ਹਨ ਕਿ ਜ਼ਿਦਗੀ ਦਾ "ਨਵਾ ਜੀਵਨ "ਸੁਰੂ ਕਰਨਾ ਚਾਹੀਦਾ ਹੈ | ਦੂਸਰੇ ਨਾਵਲ ਦਾ ਨਾਓ ਹੀ "ਨਵਾਂ ਜੀਵਨ " ਹੈ | ਇਸ ਦਾ ਨਾਵਲ "ਮਿਸਤਰੀ " ਯਾਕੋਬ ਦੀ ਰੂਸ ਵਿੱਚ ਕੈਦੀ ਯਹੂਦੀ ਦੀ ਦਿਲ ਹ੍ਲਾਉਣ ਵਾਲੀ ਕਹਾਣੀ ਹੈ |

ਵਿਸ਼ੇਸ਼ ਤੱਥ ਬਰਨਾਡ ਮਾਲਾਮੁਦ, ਜਨਮ ...
ਬਰਨਾਡ ਮਾਲਾਮੁਦ
Thumb
ਜਨਮ(1914-04-26)26 ਅਪ੍ਰੈਲ 1914
ਬ੍ਰੁਕਲਿਨ, ਨਿਊ ਯੋਰਕ, USA
ਮੌਤ18 ਮਾਰਚ 1986(1986-03-18) (ਉਮਰ 71)
Manhattan,ਨਿਊ ਯੋਰਕ
ਕਿੱਤਾAuthor, teacher
ਰਾਸ਼ਟਰੀਅਤਾAmerican
ਕਾਲ1940–1985
ਸ਼ੈਲੀਨਾਵਲ, ਕਹਾਣੀ
ਬੰਦ ਕਰੋ

ਜ਼ਿੰਦਗੀ

ਬਰਨਾਰਡ ਮਾਲਾਮੁਦ ਦਾ ਜਨਮ 26 ਅਪਰੈਲ 1914 ਨੂੰ ਬ੍ਰੁਕਲਿਨ, ਨਿਊ ਯੋਰਕ ਵਿੱਚ ਹੋਇਆ। ਇਸ ਦੇ ਮਾਤਾ -ਪਿਤਾ ਸਰਨਾਰਥੀ ਸਨ

ਮਾਲਾਮੁਦ ਦੇ ਨਾਵਲ

  1. ਜ੍ਮਾਦਰੂ
  2. ਸਹਾਇਕ
  3. ਮਿਸਤਰੀ(1967- ਪੁਲਿਤਜ਼ੇਰ ਇਨਾਮ ਤੇ ਕੋਮੀ ਕਿਤਾਬ ਖਤਾਬ)
  4. ਨਵਾਂ ਜੀਵਨ
  5. ਕਰਾਏਦਾਰ
  6. ਰੇਮ੍ਬਰਾਂ ਦੀ ਟੋਪੀ
  7. ਜਾਦੂ ਦੀ ਨਾਲੀ(1959-ਕੋਮੀ ਕਿਤਾਬ ਇਨਾਮ)
  8. ਰਬ ਦੀ ਰਹਮਤ
  9. ਸਰੰਗੀਵਾਲੇ ਦੀਆਂ ਤਸਵੀਰਾਂ: ਇੱਕ ਨੁਮੇਸ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.