From Wikipedia, the free encyclopedia
ਵਰਜਿਨ ਟਾਪੂ, ਕਈ ਵਾਰ ਬਰਤਾਨਵੀ ਵਰਜਿਨ ਟਾਪੂ (ਬੀ.ਵੀ.ਆਈ.), ਕੈਰੇਬੀਆਈ ਸਾਗਰ ਵਿੱਚ ਪੁਏਰਤੋ ਰੀਕੋ ਦੇ ਪੂਰਬ ਵੱਲ ਸਥਿਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਟਾਪੂ ਵਰਜਿਨ ਟਾਪੂ-ਸਮੂਹ ਦਾ ਹਿੱਸਾ ਹਨ ਜਿਹਨਾਂ ਦੇ ਬਾਕੀ ਟਾਪੂ ਸੰਯੁਕਤ ਰਾਜ ਵਰਜਿਨ ਟਾਪੂਆਂ ਅਤੇ ਸਪੇਨੀ ਵਰਜਿਨ ਟਾਪੂਆਂ ਦਾ ਹਿੱਸਾ ਹਨ।
| |||||
ਮਾਟੋ: "Vigilate" (ਲਾਤੀਨੀ) "ਚੌਕੰਨੇ ਰਹੋ" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਰਾਜੇਖਤਰੀ ਗੀਤ: ਹੇ, ਸੋਹਣੇ ਵਰਜਿਨ ਟਾਪੂਓ (ਅਧਿਕਾਰਕ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਰੋਡ ਟਾਊਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਵਰਜਿਨ ਟਾਪੂਵਾਸੀ | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰc | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਰਾਜਪਾਲ | ਵਿਲੀਅਮ ਬਾਇਡ ਮੈਕਲੀਅਰੀ | ||||
• ਉਪ ਰਾਜਪਾਲ | ਵਿਵੀਅਨ ਇਨੇਜ਼ ਆਰਚੀਬਾਲਡ | ||||
• ਮੁਖੀ | ਓਰਲਾਂਡੋ ਸਮਿਥ੍ | ||||
• ਜ਼ੁੰਮੇਵਾਰ ਮੰਤਰੀd (ਸੰਯੁਕਤ ਬਾਦਸ਼ਾਹੀ) | ਮਾਰਕ ਸਿਮੰਡਸ | ||||
ਵਿਧਾਨਪਾਲਿਕਾ | ਸਭਾ ਸਦਨ | ||||
ਬਰਤਾਨਵੀ ਵਿਦੇਸ਼ੀ ਰਾਜਖੇਤਰ | |||||
• ਵੱਖ ਹੋਇਆ | 1960 | ||||
• ਸੁਤੰਤਰ ਰਾਜਖੇਤਰ | 1967 | ||||
ਖੇਤਰ | |||||
• ਕੁੱਲ | 153 km2 (59 sq mi) (216ਵਾਂ) | ||||
• ਜਲ (%) | 1.6 | ||||
ਆਬਾਦੀ | |||||
• 2012 ਅਨੁਮਾਨ | 27,800[2] | ||||
• 2005 ਜਨਗਣਨਾ | 27,000[3] (212ਵਾਂ) | ||||
• ਘਣਤਾ | 260/km2 (673.4/sq mi) (68ਵਾਂ) | ||||
ਜੀਡੀਪੀ (ਪੀਪੀਪੀ) | ਅਨੁਮਾਨ | ||||
• ਕੁੱਲ | $853.4 ਮਿਲੀਅਨ[4] | ||||
• ਪ੍ਰਤੀ ਵਿਅਕਤੀ | $43,366 | ||||
ਮੁਦਰਾ | ਸੰਯੁਕਤ ਰਾਜ ਡਾਲਰ (USD) | ||||
ਸਮਾਂ ਖੇਤਰ | UTC-4 (ਅੰਧ ਮਿਆਰੀ ਸਮਾਂ) | ||||
UTC-4 (ਨਿਰੀਖਤ ਨਹੀਂ) | |||||
ਕਾਲਿੰਗ ਕੋਡ | +1-284 | ||||
ਇੰਟਰਨੈੱਟ ਟੀਐਲਡੀ | .vg | ||||
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.