ਬਚਪਨ (ਨਾਵਲ)
From Wikipedia, the free encyclopedia
ਬਚਪਨ (ਰੂਸੀ: Детство, ਦੇਤਸਤਵੋ) ਲਿਓ ਤਾਲਸਤਾਏ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ, ਜੋ ਲ. ਨ. ਦੇ ਨਾਮ ਤੇ ਪ੍ਰਸਿੱਧ ਰੂਸੀ ਮੈਗਜ਼ੀਨ ਸਮਕਾਲੀ ਦੇ 1852 ਵਾਲੇ ਅੰਕ ਵਿੱਚ ਛਪਿਆ।[1]
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਲੇਖਕ | ਲਿਉ ਤਾਲਸਤਾਏ |
---|---|
ਮੂਲ ਸਿਰਲੇਖ | Детство (ਦੇਤਸਤਵੋ) |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਗਲਪ |
ਪ੍ਰਕਾਸ਼ਕ | ਸਮਕਾਲੀ |
ਪ੍ਰਕਾਸ਼ਨ ਦੀ ਮਿਤੀ | 1852 |
ਸਫ਼ੇ | 358 (ਪੇਪਰਬੈਕ) |
ਆਈ.ਐਸ.ਬੀ.ਐਨ. | 978-1-84749-142-8 |
ਬੰਦ ਕਰੋ
ਇਹ ਤਿੰਨ ਨਾਵਲਾਂ ਦੀ ਇੱਕ ਲੜੀ ਵਿੱਚ ਪਹਿਲਾ ਹੈ ਅਤੇ ਇਸ ਦੇ ਬਾਅਦ ਲੜਕਪਣ ਅਤੇ ਜੁਆਨੀ ਇਸ ਦੇ ਮਗਰੋਂ ਲਿਖੇ ਗਏ। ਤਾਲਸਤਾਏ ਸਿਰਫ਼ ਤੇਈ ਸਾਲ ਦੀ ਉਮਰ ਦਾ ਸੀ, ਜਦ ਇਹ ਪ੍ਰਕਾਸ਼ਿਤ ਹੋਇਆ। ਇਸ ਕਿਤਾਬ ਤੁਰੰਤ ਸਫਲਤਾ ਨਸੀਬ ਹੋਈ ਅਤੇ ਇਸਨੇ ਇਵਾਨ ਤੁਰਗਨੇਵ ਸਮੇਤ ਹੋਰਨਾਂ ਵੱਡੇ ਰੂਸੀ ਨਾਵਲਕਾਰਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਘਟਨਾ ਨੇ ਤਾਲਸਤਾਏ ਦੀ ਰੂਸੀ ਸਾਹਿਤ ਦੇ ਉਭਰਦੇ ਵੱਡੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ।