ਫਾਇਰਬਾਖ ਬਾਰੇ ਥੀਸਿਸ (ਜਰਮਨ:Thesen über Feuerbach) ਕਾਰਲ ਮਾਰਕਸ ਦੁਆਰਾ 1845 ਆਪਣੀ ਕਿਤਾਬ ਜਰਮਨ ਆਈਡੀਆਲੋਜੀ ਦੇ ਪਹਿਲੇ ਕਾਂਡ ਦੀ ਰੂਪਰੇਖਾ ਵਜੋਂ ਲਿਖੀਆਂ ਸੰਖੇਪ ਦਾਰਸ਼ਨਿਕ ਟਿੱਪਣੀਆਂ ਹਨ। ਇਸ ਕਿਤਾਬ ਦੀ ਤਰ੍ਹਾਂ ਹੀ ਇਹ ਟਿੱਪਣੀਆਂ ਵੀ ਮਾਰਕਸ ਦੇ ਜੀਵਨ ਕਾਲ ਦੌਰਾਨ ਪ੍ਰਕਾਸ਼ਿਤ ਨਹੀਂ ਹੋ ਸਕੀਆਂ ਸਨ ਅਤੇ 1888 ਵਿੱਚ ਪਹਿਲੀ ਵਾਰ ਇੱਕ ਪੈਂਫਲਟ ਦੇ ਜਮੀਮੇ ਵਜੋਂ ਫਰੈਡਰਿਕ ਏਂਗਲਜ ਨੇ ਇਹ ਥੀਸਿਸ ਪ੍ਰਕਾਸ਼ਿਤ ਕੀਤੇ ਸਨ। ਹੇਠਾਂ ਦਰਜ਼ ਹੈ ਉਹ 11ਵਾਂ ਥੀਸਿਸ ਜਿਸ ਨੇ ਇਸ ਦਸਤਾਵੇਜ਼ ਨੂੰ ਯਾਦਗਾਰੀ ਰੁਤਬਾ ਦਿਵਾ ਦਿੱਤਾ:

ਦਾਰਸ਼ਨਿਕਾਂ ਨੇ ਵੱਖ ਵੱਖ ਵਿਧੀਆਂ ਨਾਲ ਦੁਨੀਆ ਦੀ ਕੇਵਲ ਵਿਆਖਿਆ ਹੀ ਕੀਤੀ ਹੈ, ਲੇਕਿਨ ਸਵਾਲ ਦੁਨੀਆ ਨੂੰ ਬਦਲਣ ਦਾ ਹੈ।

Thumb
ਮਾਰਕਸ ਦੇ ਕਿਤਾਬਚੇ ਦਾ ਕਵਰ ਜਿਸ 'ਚ "ਫਿਊਰਬਾਖ ਬਾਰੇ ਥੀਸਿਸ" ਪਹਿਲੀ ਦਫ਼ਾ 1888 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ
Thumb
ਫਾਇਰਬਾਖ ਬਾਰੇ 11ਵਾਂ ਥੀਸਿਸ ਮੂਲ ਜਰਮਨ ਖਰੜੇ ਵਿੱਚ ਦੇਖੋ

ਇਹ ਵੀ ਵੇਖੋ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.