ਫ਼ੋਰੈਸਟ ਦਾ ਪਿਕਾ
From Wikipedia, the free encyclopedia
ਫ਼ੋਰੈਸਟ ਦਾ ਪਿਕਾ (Ochotona forresti - ਓਚੋਟੋਨਾ ਫ਼ੋਰੈਸਟੀ), ਪਿਕਾ ਪਰਿਵਾਰ ਓਚੋਟੋਨਾਈਡੇ ਨਾਲ ਸਬੰਧਿਤ ਇੱਕ ਥਣਧਾਰੀ ਜੀਵਾਂ ਦੀ ਨਸਲ ਹੈ। ਇਹ ਭੂਟਾਨ, ਚੀਨ, ਮਿਆਂਮਾਰ ਅਤੇ ਭਾਰਤ ਵਿੱਚ ਪਾਏ ਜਾਂਦੇ ਹਨ। ਇਹ ਸ਼ਾਕਾਹਾਰੀ ਜੀਵ ਹੁੰਦੇ ਹਨ। ਇਹਨਾਂ ਨੂੰ 1994 ਵਿੱਚ IUCN ਖਤਰੇ ਹੇਠਲੀਆਂ ਪ੍ਰਜਾਤੀਆਂ ਦੀ ਲਾਲ ਸੂਚੀ ਵਿੱਚ ਨਾਕਾਫੀ ਜਾਣੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਸੀ, 1996 ਵਿੱਚ ਖਤਰੇ ਦੀ ਕਗਾਰ 'ਤੇ ਖੜ੍ਹੀਆਂ ਪ੍ਰਜਾਤੀਆਂ ਦੀ ਸ਼੍ਰੇਣੀ ਵਿੱਚ ਤੇ 2008 ਵਿੱਚ ਇਹਨਾਂ ਨੂੰ ਘੱਟੋ-ਘੱਟ ਫਿਕਰ ਵਾਲੀ ਸ਼੍ਰੇਣੀ ਵਿੱਚ ਰੱਖ ਦਿੱਤਾ ਸੀ।
ਵਿਸ਼ੇਸ਼ ਤੱਥ ਫ਼ੋਰੈਸਟ ਦਾ ਪਿਕਾ, Conservation status ...
ਫ਼ੋਰੈਸਟ ਦਾ ਪਿਕਾ | |
---|---|
Conservation status | |
Scientific classification ![]() | |
Missing taxonomy template (fix): | Ochotonidae |
Genus: | Ochotona |
Species: | ਗ਼ਲਤੀ: ਅਕਲਪਿਤ < ਚਾਲਕ। |
Binomial name | |
ਗ਼ਲਤੀ: ਅਕਲਪਿਤ < ਚਾਲਕ। ਥਾਮਸ, 1923 | |
![]() | |
ਫ਼ੋਰੈਸਟ ਦਾ ਪਿਕਾ ਦੇ ਰੇਂਜ |
ਬੰਦ ਕਰੋ