![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/83/Flag_of_the_Falkland_Islands.svg/langpa-640px-Flag_of_the_Falkland_Islands.svg.png&w=640&q=50)
ਫ਼ਾਕਲੈਂਡ ਟਾਪੂ
From Wikipedia, the free encyclopedia
ਫ਼ਾਕਲੈਂਡ ਟਾਪੂ (/ˈfɒlklənd/ ਜਾਂ /ˈfɔːlklənd/; Spanish: Islas Malvinas) ਦੱਖਣੀ ਅੰਧ ਮਹਾਂਸਾਗਰ ਵਿੱਚ ਪਾਤਾਗੋਨੀਆ ਵਾਧਰੇ ਉੱਤੇ ਸਥਿਤ ਇੱਕ ਟਾਪੂ-ਸਮੂਹ ਹੈ। ਪ੍ਰਮੁੱਖ ਟਾਪੂ ਪਾਤਾਗੋਨੀਆਈ ਤਟ ਤੋਂ ਲਗਭਗ 500 ਕਿ.ਮੀ. ਪੂਰਬ ਵੱਲ 52°S ਅਕਸ਼ਾਂਸ਼ ਉੱਤੇ ਸਥਿਤ ਹਨ। ਇਸ ਦਾ ਖੇਤਰਫਲ 12,713 ਵਰਗ ਕਿ.ਮੀ. ਹੈ ਜਿਸ ਵਿੱਚ ਪੂਰਬੀ ਫ਼ਾਕਲੈਂਡ, ਪੱਛਮੀ ਫ਼ਾਕਲੈਂਡ ਅਤੇ 776 ਹੋਰ ਛੋਟੇ ਟਾਪੂ ਸ਼ਾਮਲ ਹਨ। ਇਸ ਦੀ ਰਾਜਧਾਨੀ ਸਤਾਨਲੀ ਹੈ ਜੋ ਪੂਰਬੀ ਫ਼ਾਕਲੈਂਡ ਉੱਤੇ ਸਥਿਤ ਹੈ।
ਵਿਸ਼ੇਸ਼ ਤੱਥ ਫ਼ਾਕਲੈਂਡ ਟਾਪੂ, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਫ਼ਾਕਲੈਂਡ ਟਾਪੂ | |||||
---|---|---|---|---|---|
| |||||
ਮਾਟੋ: "Desire the right" "ਹੱਕ ਦੀ ਚਾਹ ਰੱਖੋ" | |||||
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ) ਫ਼ਾਕਲੈਂਡ ਦਾ ਗੀਤ [a] | |||||
![]() ਸੰਯੁਕਤ ਬਾਦਸ਼ਾਹੀ ਦੀ ਤੁਲਨਾ ਵਿੱਚ ਫ਼ਾਕਲੈਂਡ ਟਾਪੂਆਂ ਦੀ ਸਥਿਤੀ (ਚਿੱਟਾ, ਸਿਖਰ ਵਿਚਕਾਰ)। | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਤਾਨਲੀ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਨਸਲੀ ਸਮੂਹ ([1]) |
| ||||
ਵਸਨੀਕੀ ਨਾਮ | ਫ਼ਾਕਲੈਂਡ ਟਾਪੂਵਾਸੀ | ||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ[c] | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਰਾਜਪਾਲ | ਨੀਗਲ ਹੇਵੁੱਡ[2] | ||||
• ਮੁੱਖ ਪ੍ਰਬੰਧਕ | ਕੀਥ ਪੈਜਟ[3] | ||||
• ਜ਼ੁੰਮੇਵਾਰ ਮੰਤਰੀ | ਹੂਗੋ ਸਵਾਇਰ | ||||
ਵਿਧਾਨਪਾਲਿਕਾ | ਵਿਧਾਨ ਸਭਾ | ||||
ਸਥਾਪਨਾ | |||||
• ਬਰਤਾਨਵੀ ਰਾਜ ਦੀ ਮੁੜ-ਸਥਾਪਨਾ | 1833 | ||||
• ਮੁਕਟ ਬਸਤੀ | 1841 | ||||
• ਬਰਤਾਨਵੀ ਮੁਥਾਜ ਰਾਜਖੇਤਰ | 1981[d] | ||||
• ਬਰਤਾਨਵੀ ਵਿਦੇਸ਼ੀ ਰਾਜਖੇਤਰ | 2002 | ||||
• ਵਰਤਮਾਨ ਸੰਵਿਧਾਨ | 2009 | ||||
ਖੇਤਰ | |||||
• ਕੁੱਲ | 12,173 km2 (4,700 sq mi) (162ਵਾਂ) | ||||
• ਜਲ (%) | 0 | ||||
ਆਬਾਦੀ | |||||
• 2012 ਅਨੁਮਾਨ | 2,841[4] (220ਵਾਂ) | ||||
• ਘਣਤਾ | 0.26/km2 (0.7/sq mi) (241ਵਾਂ) | ||||
ਜੀਡੀਪੀ (ਪੀਪੀਪੀ) | 2005 ਅਨੁਮਾਨ | ||||
• ਕੁੱਲ | $75 ਮਿਲੀਅਨ (223ਵਾਂ) | ||||
• ਪ੍ਰਤੀ ਵਿਅਕਤੀ | $55,400[5] (7ਵਾਂ) | ||||
ਮੁਦਰਾ | ਫ਼ਾਕਲੈਂਡ ਟਾਪੂ ਪਾਊਂਡ[e] (FKP) | ||||
ਸਮਾਂ ਖੇਤਰ | UTC−4 (FKT[f]) | ||||
UTC−3 (FKST) | |||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 500 | ||||
ਆਈਐਸਓ 3166 ਕੋਡ | FK | ||||
ਇੰਟਰਨੈੱਟ ਟੀਐਲਡੀ | .fk | ||||
ਬੰਦ ਕਰੋ