From Wikipedia, the free encyclopedia
ਫਰੇਦੇਰਿਕ ਮਿਸਤਰਾਲ (ਫ਼ਰਾਂਸੀਸੀ: [mistʁal]; ਓਕਸੀਤਾਂ: Frederic Mistral, 8 ਸਤੰਬਰ 1830 - 25 ਮਾਰਚ 1914) ਇੱਕ ਫ਼ਰਾਂਸੀਸੀ ਲੇਖਕ ਅਤੇ ਓਕਸੀਤਾਂ ਭਾਸ਼ਾ ਦਾ ਕੋਸ਼ਕਾਰ ਸੀ। ਮਿਸਤਰਾਲ ਨੂੰ 1904 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1] ਇਹ ਫੇਲੀਬਰੀਜ ਦਾ ਸੰਸਥਾਪਕ ਮੈਂਬਰ ਅਤੇ ਲ'ਕਾਮਦਮੀ ਦ ਮਾਰਸੇਈ ਦਾ ਮੈਂਬਰ ਸੀ।
ਫਰੇਦੇਰਿਕ ਮਿਸਤਰਾਲ | |
---|---|
ਜਨਮ | ਮੇਯਾਨ, ਫ਼ਰਾਂਸ | 8 ਸਤੰਬਰ 1830
ਮੌਤ | 25 ਮਾਰਚ 1914 83) ਮੇਯਾਨ, ਫ਼ਰਾਂਸ | (ਉਮਰ
ਕਿੱਤਾ | ਕਵੀ |
ਰਾਸ਼ਟਰੀਅਤਾ | ਫ਼ਰਾਂਸ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1904 |
ਇਸ ਦਾ ਜਨਮ 8 ਸਤੰਬਰ 1830 ਨੂੰ ਮੇਯਾਨ ਫ਼ਰਾਂਸ ਵਿਖੇ ਹੋਇਆ। ਇਸਨੇ 9 ਸਾਲ ਦੀ ਉਮਰ ਵਿੱਚ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਹੂਕੀ ਖੇਡਣਾ ਸ਼ੁਰੂ ਕੀਤਾ ਜਿਸ ਕਰ ਕੇ ਇਸ ਦੇ ਮਾਪਿਆਂ ਨੇ ਇਸਨੂੰ ਸੰਤ-ਮਿਛੈਲ-ਦ-ਫਰਗੋਲੇ ਵਿਖੇ ਬੋਰਡਿੰਗ ਸਕੂਲ ਵਿੱਚ ਭੇਜਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.