![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/86/Priyanka_Gandhi_Vadra_%25286%2529.jpg/640px-Priyanka_Gandhi_Vadra_%25286%2529.jpg&w=640&q=50)
ਪ੍ਰਿਅੰਕਾ ਗਾਂਧੀ
From Wikipedia, the free encyclopedia
ਪ੍ਰਿਯੰਕਾ ਗਾਂਧੀ ਵਾਡਰਾ ਜਾਂ ਪ੍ਰਿਯੰਕਾ ਗਾਂਧੀ ਵਾਡਰਾ (ਜਨਮ:12 ਜਨਵਰੀ 1972, ਦਿੱਲੀ) ਇੱਕ ਭਾਰਤੀ ਰਾਜਨੇਤਾ ਹੈ। ਉਹ ਗਾਂਧੀ-ਨਹਿਰੂ ਪਰਿਵਾਰ ਤੋਂ ਹੈ, ਅਤੇ ਫਿਰੋਜ਼ ਗਾਂਧੀ ਤੇ ਇੰਦਰਾ ਗਾਂਧੀ ਦੀ ਪੋਤੀ ਹੈ।
ਵਿਸ਼ੇਸ਼ ਤੱਥ ਪ੍ਰਿਯੰਕਾ ਗਾਂਧੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਪੂਰਬੀ ਉੱਤਰ ਪ੍ਰਦੇਸ਼ ਲਈ) ...
ਪ੍ਰਿਯੰਕਾ ਗਾਂਧੀ | |
---|---|
![]() | |
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਪੂਰਬੀ ਉੱਤਰ ਪ੍ਰਦੇਸ਼ ਲਈ) | |
ਦਫ਼ਤਰ ਸੰਭਾਲਿਆ 4 ਫਰਵਰੀ 2019 | |
ਨਿੱਜੀ ਜਾਣਕਾਰੀ | |
ਜਨਮ | (1972-01-12) 12 ਜਨਵਰੀ 1972 (ਉਮਰ 52) ਦਿੱਲੀ, ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਰਾਬਰਟ ਵਾਡਰਾ |
ਬੱਚੇ | ਰੇਹਾਨ ਵਾਡਰਾ ਮਿਰਾਇਆ ਵਾਡਰਾ |
ਮਾਪੇ |
|
ਰਿਹਾਇਸ਼ | ਦਿੱਲੀ |
ਦਸਤਖ਼ਤ | ![]() |
ਬੰਦ ਕਰੋ