![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/3c/Prayagraj_Jn_Railway_Station.jpg/640px-Prayagraj_Jn_Railway_Station.jpg&w=640&q=50)
ਪ੍ਰਯਾਗਰਾਜ ਜੰਕਸ਼ਨ ਰੇਲਵੇ ਸਟੇਸ਼ਨ
From Wikipedia, the free encyclopedia
ਪ੍ਰਯਾਗਰਾਜ ਜੰਕਸ਼ਨ ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਜ਼ਿਲ੍ਹੇ ਦੇ ਪ੍ਰਯਾਗਰਾਜ ਸ਼ਹਿਰ ਵਿੱਚ ਸਥਿਤ ਹੈ। ਜਿਸਦਾ(ਸਟੇਸ਼ਨ ਕੋਡਃ PRYJ) ਹੈ। ਇਹ ਸਟੇਸ਼ਨ ਪਹਿਲਾਂ ਇਲਾਹਾਬਾਦ ਜੰਕਸ਼ਨ ਵਜੋਂ ਜਾਣਿਆ ਜਾਂਦਾ ਸੀ, ਹਾਵੜਾ-ਗਯਾ-ਦਿੱਲੀ ਲਾਈਨ, ਹਾਵੜਾ-ਦਿੱਲੀਃ ਮੁੱਖ ਲਾਈਨ, ਪ੍ਰਯਾਗਰਾਜ-ਮੌ-ਗੋਰਖਪੁਰ ਮੁੱਖ ਲਾਇਨ ਅਤੇ ਹਾਵੜਾ-ਪ੍ਰਯਾਗਰਾਜ-ਮੁੰਬਈ ਲਾਈਨ ਉੱਤੇ ਇੱਕ ਰੇਲਵੇ ਸਟੇਸ਼ਨ ਹੈ।[1] ਇਹ ਉੱਤਰ ਮੱਧ ਰੇਲਵੇ ਜ਼ੋਨ ਦਾ ਹੈੱਡਕੁਆਰਟਰ ਹੈ। ਇਹ ਪ੍ਰਯਾਗਰਾਜ ਅਤੇ ਆਸ ਪਾਸ ਦੇ ਖੇਤਰਾਂ ਦੀ ਸੇਵਾ ਕਰਦਾ ਹੈ।
ਵਿਸ਼ੇਸ਼ ਤੱਥ ਪ੍ਰਯਾਗਰਾਜ ਜੰਕਸ਼ਨ, ਆਮ ਜਾਣਕਾਰੀ ...
ਪ੍ਰਯਾਗਰਾਜ ਜੰਕਸ਼ਨ | |
---|---|
![]() | |
![]() | |
ਆਮ ਜਾਣਕਾਰੀ | |
ਹੋਰ ਨਾਮ | ਇਲਾਹਾਬਾਦ ਜੰਕਸ਼ਨ |
ਪਤਾ | ਲੀਡਰ ਰੋਡ, ਪ੍ਰਯਾਗਰਾਜ, ਉੱਤਰ ਪ੍ਰਦੇਸ਼ ਭਾਰਤ |
ਗੁਣਕ | 25°26′46″N 81°49′44″E |
ਉਚਾਈ | 316.804 metres (1,039.38 ft) |
ਦੀ ਮਲਕੀਅਤ | ਭਾਰਤੀ ਰੇਲਵੇ |
ਦੁਆਰਾ ਸੰਚਾਲਿਤ | ਉੱਤਰ ਕੇਂਦਰ ਰੇਲਵੇ ਜ਼ੋਨ |
ਪਲੇਟਫਾਰਮ | 10 |
ਟ੍ਰੈਕ | 20 |
ਉਸਾਰੀ | |
ਬਣਤਰ ਦੀ ਕਿਸਮ | Standard on ground |
ਪਾਰਕਿੰਗ | ਹਾਂ |
ਸਾਈਕਲ ਸਹੂਲਤਾਂ | ਹਾਂ |
ਹੋਰ ਜਾਣਕਾਰੀ | |
ਸਥਿਤੀ | ਕਾਰਜਸ਼ੀਲ |
ਸਟੇਸ਼ਨ ਕੋਡ | PRYJ |
ਇਤਿਹਾਸ | |
ਉਦਘਾਟਨ | 1859; 165 ਸਾਲ ਪਹਿਲਾਂ (1859) |
ਬਿਜਲੀਕਰਨ | 1965–66 |
ਪੁਰਾਣਾ ਨਾਮ | ਈਸਟ ਇੰਡੀਅਨ ਰੇਲਵੇ ਕੰਪਨੀ |
ਸਥਾਨ | |
![]() | |
ਨਕਸ਼ਾ |
ਬੰਦ ਕਰੋ