![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/29/Paracetamol-skeletal.svg/langpa-640px-Paracetamol-skeletal.svg.png&w=640&q=50)
ਪੈਰਾਸੀਟਾਮੋਲ
ਬੁਖਾਰ ਅਤੇ ਸਿਰਦਰਦ ਦੀ ਆਮ ਦਵਾਈ / From Wikipedia, the free encyclopedia
ਪੈਰਾਸੀਟਾਮੋਲ ਜਾਂ ਪੈਰਾਸੀਟਾਮੌਲ, ਜਿਹਨੂੰ ਅਸੀਟਾਮਿਨੋਫ਼ਿਨ /əˌsiːtəˈmɪnəf[invalid input: 'ɨ']n/ ( ਸੁਣੋ), ਜਾਂ ਏਪੈਪ ਵੀ ਆਖ ਦਿੱਤਾ ਜਾਂਦਾ ਹੈ ਅਤੇ ਜੋ ਰਸਾਇਣ ਪੱਧਰ ਉੱਤੇ ਐੱਨ-ਐਸਿਟਾਈਲ-ਪੀ-ਅਮੀਨੋਫ਼ਿਨੋਲ ਹੁੰਦੀ ਹੈ, ਕਾਊਂਟਰਾਂ ਉੱਤੇ ਆਮ ਮਿਲਣ ਵਾਲ਼ੀ ਇੱਕ ਪੀੜਾਹਾਰੀ (ਦਰਦ ਘਟਾਊ) ਅਤੇ ਤਾਪਹਾਰੀ (ਬੁਖ਼ਾਰ ਵਿਰੋਧੀ) ਦਵਾਈ ਹੈ।[8][9]
ਵਿਸ਼ੇਸ਼ ਤੱਥ ਸਿਲਸਿਲੇਵਾਰ (ਆਈਯੂਪੈਕ) ਨਾਂ, ਇਲਾਜ ਸੰਬੰਧੀ ਅੰਕੜੇ ...
![]() | |
![]() | |
ਸਿਲਸਿਲੇਵਾਰ (ਆਈਯੂਪੈਕ) ਨਾਂ | |
---|---|
N-(4-hydroxyphenyl)ethanamide N-(4-hydroxyphenyl)acetamide | |
ਇਲਾਜ ਸੰਬੰਧੀ ਅੰਕੜੇ | |
ਵਪਾਰਕ ਨਾਂ | ਟਾਇਲੀਨੌਲ (ਅਮਰੀਕਾ ਅਤੇ ਜਪਾਨ), ਪੈਨਾਡੌਲ (ਯੂਕੇ ਅਤੇ ਆਸਟਰੇਲੀਆ) ਅਤੇ ਹੋਰ ਕਈ[1] |
AHFS/Drugs.com | monograph |
MedlinePlus | a681004 |
Licence data | US FDA:link |
ਗਰਭ ਸ਼੍ਰੇਣੀ | A (AU) C (US) ਪਰਖ ਨਹੀਂ ਹੋਈ ਪਰ ਸਲਾਮਤ ਜਾਪਦੀ ਹੈ |
ਕਨੂੰਨੀ ਦਰਜਾ | Unscheduled (AU) GSL (UK) OTC (US) |
Routes | ਮੂੰਹ, ਗੁਦਾ ਅਤੇ ਨਾੜੀਆਂ ਵਿਚਕਾਰ |
Pharmacokinetic data | |
Bioavailability | 63-89%[2]: 73 |
Protein binding | 10-25%[3] |
Metabolism | Predominantly in the liver[4] |
Half-life | 1–4 hours[4] |
Excretion | Urine (85-90%)[4] |
ਸ਼ਨਾਖਤੀ ਨਾਂ | |
ਕੈਸ ਨੰਬਰ | 103-90-2 ![]() |
ਏ.ਟੀ.ਸੀ. ਕੋਡ | N02BE01 |
PubChem | CID 1983 |
DrugBank | DB00316 |
ChemSpider | 1906 ![]() |
UNII | 362O9ITL9Dਫਰਮਾ:Fdacite |
KEGG | D00217 ![]() |
ChEBI | CHEBI:46195 ![]() |
ChEMBL | CHEMBL112 ![]() |
PDB ligand ID | TYL (PDBe, RCSB PDB) |
ਰਸਾਇਣਕ ਅੰਕੜੇ | |
ਫ਼ਾਰਮੂਲਾ | C8H9NO2 |
ਅਣਵੀ ਭਾਰ | 151.163 g/mol |
SMILES
| |
InChI
| |
Physical data | |
Density | 1.263 g/cm³ |
Melt. point | 169 °C (336 °F) [5][6] |
Solubility in water | 12.78[7] mg/mL (20 °C) |
![]() |
ਬੰਦ ਕਰੋ