![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/16/Pietro_Crescenzio._Line_engraving_by_F._Spagnoli_after_A._Muzzi%252C_cropped.jpg/640px-Pietro_Crescenzio._Line_engraving_by_F._Spagnoli_after_A._Muzzi%252C_cropped.jpg&w=640&q=50)
ਪੈਟ੍ਰੋ ਡੀ' ਕਰੈਸਨਜ਼ੀ (Pietro de' Crescenzi)
From Wikipedia, the free encyclopedia
ਪੈਟ੍ਰੋ ਡੀ' ਕਰੈਸਨਜ਼ੀ(Eng: Pietro de' Crescenzi) (ਅੰਸ 1230/35 - ਸੀ.1320), ਲਾਤੀਨੀ: ਪੈਟਰਸ ਡੀ ਕਰ੍ਰੇਸੈਂਸੀਟਸ (Petrus de Crescentiis), ਇੱਕ ਬੋਲੋਨੀਜ਼ ਨਿਆਂਇਕ ਸਨ, ਜੋ ਹੁਣ ਬਾਗਬਾਨੀ ਅਤੇ ਖੇਤੀਬਾੜੀ ਬਾਰੇ ਆਪਣੀਆਂ ਲਿਖਤਾਂ ਲਈ ਯਾਦ ਹੈ, ਉਸਦੇ ਨਾਮ ਦੇ ਬਹੁਤ ਸਾਰੇ ਰੂਪ ਹਨ। ਉਹਨਾਂ ਨੂੰ ਖੇਤੀ ਵਿਗਿਆਨ (ਐਗਰੋਨੋਮੀ) ਦੇ ਪਿਤਾ ਵਜੋਂ ਵੀ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਜਨਮ, ਮੌਤ ...
![]() ਐਂਟੋਨੀ ਮਜੂਸੀ ਦੇ ਬਾਅਦ 'ਕੁਰੇਸੇੰਜ਼ੀ ਦੇ ਉੱਨੀਵੀਂ ਸਦੀ ਦਾ ਚਿੱਤਰ' | |
ਜਨਮ | ਅੰ. 1230/35 ਬੋਲੋਨਾ |
ਮੌਤ | c. 1320 ਬੋਲੋਨਾ |
ਦਫ਼ਨ ਦੀ ਜਗ੍ਹਾ | ਬਾਸੀਲੀਕਾ ਡੀ ਸਾਨ ਡੋਮੇਨੀਕੋ, ਬੋਲੋਨਾ |
ਕਿੱਤਾ | ਪਾਦਰੀ, ਲੇਖਕ |
ਭਾਸ਼ਾ | ਇਤਾਲਵੀ, ਲਾਤੀਨੀ |
ਨਾਗਰਿਕਤਾ | Bolognese |
ਪ੍ਰਮੁੱਖ ਕੰਮ | Ruralia commoda |
ਜੀਵਨ ਸਾਥੀ |
|
ਬੰਦ ਕਰੋ
![Thumb image](http://upload.wikimedia.org/wikipedia/commons/thumb/1/1c/Frontispiece_of_Piero_Crescentio%2C_De_agricultura%2C_Matteo_Capcasa%2C_Venice_1495.jpg/640px-Frontispiece_of_Piero_Crescentio%2C_De_agricultura%2C_Matteo_Capcasa%2C_Venice_1495.jpg)
![Thumb image](http://upload.wikimedia.org/wikipedia/commons/thumb/1/1b/Crescenzi_calendar.jpg/640px-Crescenzi_calendar.jpg)