ਪੂਰਬੀ ਤਿਮੋਰ ਸਿੰਤਾਵੋ ਸਿੱਕੇ
From Wikipedia, the free encyclopedia
ਪੂਰਬੀ ਤਿਮੋਰ ਸਿੰਤਾਵੋ ਸਿੱਕੇ ਪੂਰਬੀ ਤਿਮੋਰ ਵਿੱਚ 2003 ਵਿੱਚ ਸੰਯੁਕਤ ਰਾਜ ਡਾਲਰ ਦੇ ਨੋਟਾਂ ਅਤੇ ਸਿੱਕਿਆਂ ਦੇ ਨਾਲ਼ ਵਰਤਣ ਲਈ ਜਾਰੀ ਕੀਤੇ ਗਏ ਸਨ ਜਿਹਨਾਂ ਨੂੰ 2000 ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਸ਼ਾਸਨ ਮਗਰੋਂ ਇੰਡੋਨੇਸ਼ੀਆਈ ਰੁਪੀਏ ਦੀ ਥਾਂ ਲਾਗੂ ਕੀਤਾ ਗਿਆ ਸੀ। ਇੱਕ ਸਿੰਤਾਵੋ ਇੱਕ ਅਮਰੀਕੀ ਸੈਂਟ ਦੇ ਬਰਾਬਰ ਹੁੰਦਾ ਹੈ।
ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਵਿਸ਼ੇਸ਼ ਤੱਥ ਪੂਰਬੀ ਤਿਮੋਰ ਸਿੰਤਾਵੋ ਸਿੱਕੇ, Doit Timór-Leste nian Centavo do Timor-Leste ...
ਪੂਰਬੀ ਤਿਮੋਰ ਸਿੰਤਾਵੋ ਸਿੱਕੇ | |||
---|---|---|---|
Doit Timór-Leste nian Centavo do Timor-Leste | |||
| |||
ਕੇਂਦਰੀ ਬੈਂਕ | ਪੂਰਬੀ ਤਿਮੋਰ | ||
ਵਰਤੋਂਕਾਰ | ਫਰਮਾ:Country data ਪੂਰਬੀ ਤਿਮੋਰ (ਯੂ.ਐੱਸ. ਡਾਲਰ ਸਮੇਤ) | ||
ਇਹਨਾਂ ਨਾਲ਼ ਜੁੜੀ ਹੋਈ | ਸੰਯੁਕਤ ਰਾਜ ਡਾਲਰ (at 1:100 ratio) | ||
ਸਿੱਕੇ | 1, 5, 10, 25 ਅਤੇ 50 ਸਿੰਤਾਵੋ | ||
ਬੈਂਕਨੋਟ | ਅਜੇ ਜਾਰੀ ਨਹੀਂ ਕੀਤਾ ਗਿਆ 1 | ||
1 ਪੂਰਬੀ ਤਿਮੋਰ ਹੁਣ ਸੰਯੁਕਤ ਰਾਜ ਡਾਲਰ ਦੇ ਨੋਟ ਵਰਤਦਾ ਹੈ। |
ਬੰਦ ਕਰੋ