ਪੀਲਕ
ਪੰਛੀ ਦੀ ਕਿਸਮ / From Wikipedia, the free encyclopedia
ਪੀਲਕ (en:Eurasian golden oriole) ਜਾਂ golden oriole (Oriolus oriolus) ਇੱਕ ਉੱਤਰੀ ਹੇਮੀਸਫ਼ੀਅਰ ਟੇਮਪਰੇਟ ਖੇਤਰਾਂ (Hemisphere temperate regions) ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਯੂਰੋਪ ਪੱਛਮੀ ਏਸ਼ੀਆ ਵਿੱਚ ਗਰਮੀਆਂ ਦੇ ਮੌਸਮ ਦਾ ਪ੍ਰਵਾਸੀ ਪੰਛੀ ਹੈ ਅਤੇ ਸਰਦੀਆਂ ਵਿੱਚ ਇਹ ਕੇਂਦਰੀ ਅਤੇ ਦੱਖਣੀ ਅਫਰੀਕਾ ਵੱਲ ਚਲਿਆ ਜਾਂਦਾ ਹੈ। ਇਹ ਪੰਛੀ ਅਜੇ ਸੁਰਖਿਅਤ ਸਥਿਤੀ ਵਿੱਚ ਹੈ ਅਤੇ ਖਤਰੇ ਤੋਂ ਬਾਹਰ ਹੈ [1]
ਵਿਸ਼ੇਸ਼ ਤੱਥ ਪੀਲਕ (en:Eurasian golden oriole), Conservation status ...
ਬੰਦ ਕਰੋ