![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/90/Palenque_Collage.jpg/640px-Palenque_Collage.jpg&w=640&q=50)
ਪਾਲੇਂਕੇ
From Wikipedia, the free encyclopedia
ਪਾਲੇਂਕੇ (ਸਪੇਨੀ ਉਚਾਰਨ: [pa'leŋke], ਯੂਕਾਟੇਕ ਮਾਇਆ: ਬਾਕ' /ɓàːkʼ/) ਇੱਕ ਮਾਇਆ ਸ਼ਹਿਰ ਸੀ ਜੋ 7ਵੀਂ ਸਦੀ ਵਿੱਚ ਦੱਖਣੀ ਮੈਕਸੀਕੋ ਵਿੱਚ ਆਪਣੇ ਸਿਖ਼ਰ ਉੱਤੇ ਸੀ। ਪਾਲੇਂਕੇ ਦੇ ਖੰਡਰ 226 ਈਸਵੀ ਪੂਰਵ ਦੇ ਆਸ ਪਾਸ ਤੋਂ ਲੈਕੇ 799 ਈਸਵੀ ਤੱਕ ਦੇ ਮਿਲਦੇ ਹਨ। ਇਸ ਦੇ ਪਤਨ ਤੋਂ ਬਾਅਦ ਇਸਨੂੰ ਜੰਗਲ ਨੇ ਆਪਣੇ ਵਿੱਚ ਸਮਾ ਲਿਆ।[1] ਇਸ ਵੇਲੇ ਇਹ ਇੱਕ ਮਸ਼ਹੂਰ ਪੁਰਾਤਨ ਸਥਾਨ ਹੈ ਅਤੇ ਹਜ਼ਾਰਾਂ ਸੈਲਾਨੀ ਹਰ ਸਾਲ ਇੱਥੇ ਆਉਂਦੇ ਹਨ। ਇਹ ਮੈਕਸੀਕੋ ਦੇ ਚੀਆਪਾਸ ਸੂਬੇ ਵਿੱਚ ਉਸਮਾਸੀਂਤਾ ਨਦੀ ਦੇ ਨੇੜੇ ਅਤੇ ਕਾਰਮੇਨ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।
ਵਿਸ਼ੇਸ਼ ਤੱਥ ਪਾਲੇਂਕੇ, ਇਲਾਕਾ ...
ਪਾਲੇਂਕੇ | |
---|---|
![]() ਪਾਲੇਂਕੇ ਦੀਆਂ ਤਸਵੀਰਾਂ | |
ਇਲਾਕਾ | ਚੀਆਪਾਸ |
ਗੁਣਕ | 17°29′2.32″N 92°2′46.78″W |
UNESCO World Heritage Site | |
ਦਫ਼ਤਰੀ ਨਾਂ: ਪਾਲੇਂਕੇ ਦਾ ਪੂਰਵ-ਹਿਸਪਾਨੀ ਸ਼ਹਿਰ ਅਤੇ ਰਾਸ਼ਟਰੀ ਪਾਰਕPre-Hispanic City and National Park of Palenque | |
ਕਿਸਮ | ਸੱਭਿਆਚਾਰਕ |
ਮਾਪਦੰਡ | i, ii, iii, iv |
ਅਹੁਦਾ-ਨਿਵਾਜੀ | 1987 (11ਵੀਂ ਵਿਸ਼ਵ ਵਿਰਾਸਤ ਕਮੇਟੀ) |
ਹਵਾਲਾ ਨੰਬਰ | 411 |
State Party | ![]() |
ਖੇਤਰ | ਲਾਤੀਨੀ ਅਮਰੀਕਾ ਅਤੇ ਕੈਰੀਬੀਆਈ |
ਬੰਦ ਕਰੋ