From Wikipedia, the free encyclopedia
ਪਾਰੋ ਹਵਾਈ ਅੱਡਾ ਭੂਟਾਨ ਦਾ ਇਕੱਲਾ ਹਵਾਈ ਅੱਡਾ ਹੈ ਜੋ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਇਹ ਹਵਾਈ ਅੱਡਾ ਪਾਰੋ ਤੋਂ 6 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ ਜੋ ਪਾਰੋ ਛੂ ਨਦੀ ਦੇ ਕਿਨਾਰੇ ਸਥਿਤ ਹੈ। ਇਹ ਹਵਾਈ ਅੱਡਾ 5,500 ਮੀਟਰ ਦੀ ਉਚੀਆਂ ਪਹਾੜੀਆਂ ਵਿੱਚ ਸਥਿਤ ਹੈ ਜੋ ਸੰਸਾਰ ਦੀ ਵੱਡੀ ਚਨੌਤੀਆਂ ਵਾਲੇ ਹਵਾਈ-ਅੱਡਿਆਂ ਵਿਚੋਂ ਇੱਕ ਹੈ।[2] ਅਕਤੂਬਰ 2009 ਵਿੱਚ, ਸਿਰਫ਼ ਅੱਠ ਹਵਾਈ ਚਾਲਕ ਹੀ ਪ੍ਰਮਾਣਿਤ ਸਨ ਜੋ ਜਹਾਜ਼ ਨੂੰ ਇੱਥੇ ਲੈਂਡ ਕਰ ਸਕਦੇ ਸਨ।[3] ਇਹ ਭੂਟਾਨ ਦੇ ਚਾਰ ਹਵਾਈ-ਅੱਡਿਆਂ ਵਿਚੋਂ ਇੱਕ ਹੈ।
ਪਾਰੋ ਅੰਤਰਰਾਸ਼ਟਰੀ ਹਵਾਈ ਅੱਡਾ | |||||||||||
---|---|---|---|---|---|---|---|---|---|---|---|
| |||||||||||
ਸੰਖੇਪ | |||||||||||
ਹਵਾਈ ਅੱਡਾ ਕਿਸਮ | ਪਬਲਿਕ | ||||||||||
ਆਪਰੇਟਰ | ਡਿਪਾਰਟਮੈਂਟ ਆਫ਼ ਸਿਵਿਲ ਐਵੀਏਸ਼ਨ | ||||||||||
ਸੇਵਾ | ਥਿੰਫੂ ਅਤੇ ਪਾਰੋ ਜ਼ਿਲ੍ਹਾ | ||||||||||
ਸਥਿਤੀ | ਪਾਰੋ ਜ਼ਿਲ੍ਹਾ | ||||||||||
ਏਅਰਲਾਈਨ ਟਿਕਾਣਾ | ਡਰੁਕ ਏਅਰ ਭੂਟਾਨ ਏਅਰਲਾਈਨਸ | ||||||||||
ਉੱਚਾਈ AMSL | 2,235 m / 7,332 ft | ||||||||||
ਨਕਸ਼ਾ | |||||||||||
Lua error in ਮੌਡਿਊਲ:Location_map at line 522: Unable to find the specified location map definition: "Module:Location map/data/Bhutan" does not exist.Location within Bhutan | |||||||||||
ਰਨਵੇਅ | |||||||||||
| |||||||||||
ਇਹ 1,964 ਮੀਟਰ (6,445 ਫੁਟ) ਦੇ ਐਸਫਾਲਟ (ਰੇਤ ਦੇ ਮਿਸ਼ਰਨ) ਰਨ-ਵੇ ਤੇ ਇਕਹਿਰਾ ਹਵਾਈ ਅੱਡਾ ਹੈ[1] ਅਤੇ ਇਹ ਇੱਕ ਆਖ਼ਿਰੀ ਇਮਾਰਤ ਹੈ ਜੋ 1999 ਵਿੱਚ ਅਧਿਕਾਰਿਤ ਕੀਤੀ ਗਈ ਸੀ।[4]
2012 ਵਿੱਚ, ਇਹ ਰਿਪੋਰਟ ਤਿਆਰ ਕੀਤੀ ਗਈ ਕਿ 181,659 ਲੋਕਾਂ ਜਾਂ ਯਾਤਰੀਆਂ ਇਹ ਹਵਾਈ ਅੱਡਾ ਵਰਤਿਆ।[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.