![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0e/Pam_Anderson_2009.jpg/640px-Pam_Anderson_2009.jpg&w=640&q=50)
ਪਾਮੇਲਾ ਐਂਡਰਸਨ
From Wikipedia, the free encyclopedia
ਪਾਮੇਲਾ ਡੇਨਿਸ ਐਂਡਰਸਨ (English: Pamela Denise Anderson, 1967) ਇੱਕ ਕਨੇਡਿਆਈ ਐਕਟਰੈਸ, ਮਾਡਲ, ਨਿਰਮਾਤਾ, ਲੇਖਿਕਾ, ਸਮਾਜਵਾਦੀ ਅਤੇ ਪੂਰਵ ਸ਼ੋ ਗਰਲ ਹੈ ਜੋ ਹੋਮ ਇੰਪ੍ਰੂਵਮੈਂਟ, ਬੇਵਾਚ ਅਤੇ ਵੀ ਆਈ ਪੀ ਵਰਗੇ ਟੈਲੀਵਿਜ਼ਨ ਧਾਰਾਵਾਹਿਕਾਂ ਵਿੱਚ ਆਪਣੇ ਅਭਿਨੇ ਲਈ ਜਾਣੀ ਜਾਂਦੀ ਹੈ। ਉਹਨਾਂ ਨੂੰ ਫਰਵਰੀ 1990 ਦੀ ਪਲੇਬਾਏ ਮੈਗਜ਼ੀਨ ਵਲੋਂ ਦ ਪਲੇਮੇਟ ਆਫ ਦ ਮੰਥ ਚੁਣਿਆ ਗਿਆ ਸੀ।
ਵਿਸ਼ੇਸ਼ ਤੱਥ ਪਾਮੇਲਾ ਐਂਡਰਸਨ, ਜਨਮ ...
ਪਾਮੇਲਾ ਐਂਡਰਸਨ | |
---|---|
![]() ਐਂਡਰਸਨ 2009 ਵਿੱਚ | |
ਜਨਮ | ਪਾਮੇਲਾ ਡੇਨਿਸ ਐਂਡਰਸਨ (1967-07-01) ਜੁਲਾਈ 1, 1967 (ਉਮਰ 57) ਲੇਡੀਸਮਿਥ, ਬ੍ਰਿਟਿਸ਼ ਕੋਲੰਬੀਆ, ਕਨਾਡਾ |
ਪੇਸ਼ਾ | ਅਭਿਨੇਤਰੀ, ਮਾਡਲ, ਨਿਰਮਾਤਾ, ਸਮਾਜਵਾਦੀ, ਨਿਰਮਾਤਾ, ਲੇਖਿਕਾ, ਪੂਰਵ ਸ਼ੋ-ਗਰਲ |
ਸਰਗਰਮੀ ਦੇ ਸਾਲ | 1989–ਹੁਣ ਤਕ |
ਜੀਵਨ ਸਾਥੀ |
ਟਾਮੀ ਲੀ (ਵਿ. 1995–1998)ਕਿਡ ਰਾਕ (ਵਿ. 2006–2007)ਰਿਕ ਸਾਲੋਮਨ (ਵਿ. 2007–2008) |
ਸਾਥੀ | ਟਾਮੀ ਲੀ (1999–2001; 2008–2009) ਮਾਰਕਸ ਸ਼ੇਨਕੇਂਬਰਗ (2000–2001) ਕਿਡ ਰਾਕ (2001–2003) |
ਵੈੱਬਸਾਈਟ | http://pamelaanderson.com/ |
ਬੰਦ ਕਰੋ