ਪਾਕਿਸਤਾਨ ਪੀਪਲਜ਼ ਪਾਰਟੀ (Urdu: پاکستان پیپلز پارٹی, ਸਿੰਧੀ: پاڪستان پيپلز پارٽي; ਜਿਸ ਨੂੰ ਆਮਮ ਪੀਪੀਪੀ ਕਿਹਾ ਜਾਂਦਾ ਹੈ) ਪਾਕਿਸਤਾਨ ਦੀ ਇੱਕ ਕੇਂਦਰ ਤੋਂ ਖੱਬੀ ਪ੍ਰਗਤੀਸ਼ੀਲ, ਅਤੇ ਸੋਸ਼ਲ ਡੈਮੋਕ੍ਰੇਟਿਕ ਰਾਜਨੀਤਿਕ ਪਾਰਟੀ ਹੈ। ਇਹ ਸੋਸ਼ਲਿਸਟ ਇੰਟਰਨੈਸ਼ਨਲ ਦੇ ਨਾਲ ਜੁੜੀ ਹੋਈ ਹੈ।[4] ਇਸ ਦੀ ਸਥਾਪਨਾ 30 ਨਵੰਬਰ 1967 ਵਿੱਚ ਜੁਲਫ਼ਿਕਾਰ ਅਲੀ ਭੁੱਟੋ ਦੀ ਅਗਵਾਈ ਵਿੱਚ ਹੋਈ ਸੀ। ਉਸੀ ਸਮੇਂ ਤੋਂ ਇਸ ਪਾਰਟੀ ਦਾ ਨੇਤਾ ਹਮੇਸ਼ਾ ਕੋਈ ਭੁੱਟੋ-ਜਰਦਾਰੀ ਪਰਵਾਰ ਦਾ ਮੈਂਬਰ ਹੀ ਰਿਹਾ ਹੈ। ਪਾਰਟੀ ਦਾ ਕੇਂਦਰ ਪਾਕਿਸਤਾਨ ਦੇ ਦੱਖਣ ਸਿੰਧ ਪ੍ਰਾਂਤ ਵਿੱਚ ਹੈ, ਜਿਥੇ ਭੁੱਟੋ ਪਰਵਾਰ ਦੀਆਂ ਜੜਾਂ ਹਨ।
ਪਾਕਿਸਤਾਨ ਪੀਪਲਜ਼ ਪਾਰਟੀ پاکستان پیپلز پارٹی | |
---|---|
ਪ੍ਰਧਾਨ | ਆਸਿਫ ਅਲੀ ਜ਼ਰਦਾਰੀ |
ਚੇਅਰਪਰਸਨ | ਬਿਲਾਵਲ ਭੁੱਟੋ ਜ਼ਰਦਾਰੀ |
ਸਕੱਤਰ-ਜਨਰਲ | Latif Khosa |
ਸਥਾਪਨਾ | 30 ਨਵੰਬਰ 1967 |
ਮੁੱਖ ਦਫ਼ਤਰ | People's Secretariat, Parliament Lodges at Islamabad, Pakistan |
ਵਿਦਿਆਰਥੀ ਵਿੰਗ | Peoples Students Federation (PSF) |
ਵਿਚਾਰਧਾਰਾ | ਸੋਸ਼ਲ ਡੈਮੋਕ੍ਰੇਸੀ[1] Populism[2] |
ਸਿਆਸੀ ਥਾਂ | Centre-left[3] |
International affiliation | ਸੋਸ਼ਲਿਸਟ ਇੰਟਰਨੈਸ਼ਨਲ |
ਰੰਗ | Red, black and green |
ਚੋਣ ਨਿਸ਼ਾਨ | |
Arrow | |
ਵੈੱਬਸਾਈਟ | |
Official website |
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.