From Wikipedia, the free encyclopedia
ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ: [14] ਜਾਂ [15]) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ[16] ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।
ਖੋਜ | |||||||||
---|---|---|---|---|---|---|---|---|---|
ਖੋਜੀ | ਕਲਾਈਡ ਟੌਮਬੌ | ||||||||
ਖੋਜ ਦੀ ਮਿਤੀ | 18 ਫ਼ਰਵਰੀ, 1930 | ||||||||
ਪੰਧ ਦੀਆਂ ਵਿਸ਼ੇਸ਼ਤਾਵਾਂ | |||||||||
ਐੱਮਪੀਸੀ ਅਹੁਦਾ | 134340 ਪਲੂਟੋ | ||||||||
ਉਚਾਰਨ | /ˈpluːtoʊ/ ( ਸੁਣੋ) | ||||||||
ਨਾਂ ਦਾ ਸੋਮਾ | ਪਲੂਟੋ | ||||||||
ਨਿੱਕਾ- ਗ੍ਰਹਿ ਸ਼੍ਰੇਣੀ |
| ||||||||
ਵਿਸ਼ੇਸ਼ਣ | ਪਲੂਟੋਨੀ | ||||||||
ਪਥ ਦੇ ਗੁਣ[1][lower-alpha 1] | |||||||||
ਜ਼ਮਾਨਾ J2000 | |||||||||
ਅਪਹੀਲੀਅਨ |
| ||||||||
ਪਰੀਹੀਲੀਅਨ |
| ||||||||
ਸੈਮੀ ਮੇਜ਼ਰ ਧੁਰਾ |
| ||||||||
ਅਕੇਂਦਰਤਾ | 0.244671664 (J2000) 0.248 807 66 (mean)[3] | ||||||||
ਪੰਧ ਕਾਲ | |||||||||
ਪਰਿਕਰਮਾ ਕਰਨ ਦਾ ਸਮਾਂ | 366.73 ਦਿਨ[3] | ||||||||
ਔਸਤ ਪੰਧ ਰਫ਼ਤਾਰ | 4.7 ਕਿਮੀ/ਸ[3] | ||||||||
ਔਸਤ ਅਨਿਯਮਤਤਾ | 14.86012204 °[5] | ||||||||
ਢਾਲ |
| ||||||||
ਚੜ੍ਹਦੀ ਨੋਡ ਦੀ ਕੋਣੀ ਲੰਬਾਈ | 110.28683 ° | ||||||||
ਚੜ੍ਹਦੀ ਨੋਡ ਤੋਂ ਐਪਸਿਸ ਦਾ ਕੋਣ | 113.76349 ° | ||||||||
ਜਾਣੇ ਗਏ ਉਪਗ੍ਰਹਿ | 5 | ||||||||
ਭੌਤਿਕ ਗੁਣ | |||||||||
ਔਸਤ ਅਰਧ ਵਿਆਸ | |||||||||
ਸਤ੍ਹਾ ਖੇਤਰਫਲ |
| ||||||||
ਆਇਤਨ |
| ||||||||
ਪੁੰਜ |
| ||||||||
ਔਸਤ ਘਣਤਾ | 2.03±0.06 g/cm3[8] | ||||||||
ਸਤ੍ਹਾ ਗਰੂਤਾ ਬਲ |
| ||||||||
ਇਸਕੇਪ ਰਫ਼ਤਾਰ | 1.229 km/s[lower-alpha 5] | ||||||||
ਗੋਲਾਈ ਵਿੱਚ ਘੁੰਮਣ ਦਾ ਸਮਾਂ |
| ||||||||
ਮੱਧ ਤੋਂ ਘੁੰਮਣ ਦੀ ਰਫ਼ਤਾਰ | 47.18 ਕਿਮੀ/ਘ | ||||||||
ਧੁਰੀ ਦਾ ਝੁਕਾਅ | 119.591±0.014 ° (ਪੰਧ ਨਾਲ਼)[8][lower-alpha 6] | ||||||||
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ | 312.993°[9] | ||||||||
ਉੱਤਰੀ ਧੁਰੇ ਤੇ ਝੁਕਾਅ | 6.163°[9] | ||||||||
ਪ੍ਰਕਾਸ਼-ਅਨੁਪਾਤ | 0.49 ਤੋਂ 0.66 (ਜਿਆਮਿਤੀ, 35% ਤੱਕ ਬਦਲਵੀਂ ਹੈ)[3][10] | ||||||||
| |||||||||
13.65[3] ਤੋਂ 16.3[11] (ਔਸਤ 15.1 ਹੈ)[3] | |||||||||
Absolute magnitude (H) | −0.7[12] | ||||||||
ਕੋਣੀ ਵਿਆਸ | 0.065″ ਤੋਂ 0.115″[3][lower-alpha 7] | ||||||||
ਵਾਤਾਵਰਨ | |||||||||
ਸਤ੍ਹਾ ਤੇ ਦਬਾਅ | 0.30 ਪਾ (ਗਰਮੀਆਂ ਦਾ ਵਧੀਕ) | ||||||||
ਬਣਤਰ | ਨਾਈਟਰੋਜਨ, ਮੀਥੇਨ, ਕਾਰਬਨ ਮੋਨਾਕਸਾਈਡ[13] |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.