![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/04/Vishnupuri_temple_-_panoramio.jpg/640px-Vishnupuri_temple_-_panoramio.jpg&w=640&q=50)
ਨੰਦੇੜ
ਸ਼ਹਿਰ / From Wikipedia, the free encyclopedia
ਨੰਦੇੜ ਭਾਰਤ ਦੇ ਮਹਾਰਾਸ਼ਟਰ ਰਾਜ ਦਾ ਇੱਕ ਸ਼ਹਿਰ ਹੈ। ਇਹ ਰਾਜ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਭਾਰਤ ਦਾ 79ਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਮਰਾਠਵਾੜਾ ਖੇਤਰ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨੰਦੇੜ ਜ਼ਿਲ੍ਹੇ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ।
ਵਿਸ਼ੇਸ਼ ਤੱਥ ਨੰਦੇੜ, ਦੇਸ਼ ...
ਨੰਦੇੜ | |
---|---|
ਸ਼ਹਿਰ | |
ਉੱਪਰ ਤੋਂ, ਖੱਬੇ ਤੋਂ ਸੱਜੇ: ਸਵਾਮੀ ਰਾਮਾਨੰਦ ਤੀਰਥ ਮਰਾਠਵਾੜਾ ਯੂਨੀਵਰਸਿਟੀ, ਕਲੇਸ਼ਵਰ ਮੰਦਰ, ਹਜ਼ੂਰ ਸਾਹਿਬ, ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ, ਅੰਬੇਦਕਰ ਦੀ ਮੂਰਤੀ, ਆਜ਼ਾਦੀ ਦੀ ਮੂਰਤੀ ਅਤੇ ਗੋਦਾਵਰੀ ਨਦੀ | |
ਉਪਨਾਮ: ਕਵੀਆਂ ਦਾ ਸ਼ਹਿਰ, ਗੁਰਦੁਆਰਿਆਂ ਦਾ ਸ਼ਹਿਰ | |
ਗੁਣਕ: 19.15°N 77.30°E / 19.15; 77.30 | |
ਦੇਸ਼ | ![]() |
ਰਾਜ | ਮਹਾਰਾਸ਼ਟਰ |
ਜ਼ਿਲ੍ਹਾ | ਨੰਦੇੜ ਜ਼ਿਲ੍ਹਾ |
ਬਾਨੀ | ਨੰਦ ਰਾਜਵੰਸ਼ |
ਨਾਮ-ਆਧਾਰ | ਗੁਰਦੁਆਰਾ |
ਖੇਤਰ | |
• ਕੁੱਲ | 63.22 km2 (24.41 sq mi) |
ਉੱਚਾਈ | 362 m (1,188 ft) |
ਆਬਾਦੀ (2011)[1] | |
• ਕੁੱਲ | 5,50,439 |
• ਰੈਂਕ | 79ਵਾਂ (ਭਾਰਤ) |
• ਘਣਤਾ | 8,700/km2 (23,000/sq mi) |
ਵਸਨੀਕੀ ਨਾਂ | ਨੰਦੇੜਕਰ |
ਭਾਸ਼ਾ | |
• ਅਧਿਕਾਰਤ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 431601 to 606 |
ਟੈਲੀਫੋਨ ਕੋਡ | 02462 |
ISO 3166 ਕੋਡ | IN-MH |
ਵਾਹਨ ਰਜਿਸਟ੍ਰੇਸ਼ਨ | MH-26 |
ਕੁੱਲ ਘਰੇਲੂ ਉਤਪਾਦਨ | INR 21,257.00ਕਰੋੜ (2013) [2] |
ਮੁੰਬਈ ਤੋਂ ਦੂਰੀ | 575 kilometres (357 mi) E (ਧਰਾਤਲ) |
ਹੈਦਰਾਬਾਦ ਤੋਂ ਦੂਰੀ | 293 kilometres (182 mi) NW (ਧਰਾਤਲ) |
ਔਰੰਗਾਬਾਦ ਤੋਂ ਦੂਰੀ | 255 kilometres (158 mi) SE (ਧਰਾਤਲ) |
ਵੈੱਬਸਾਈਟ | nwcmc |
ਬੰਦ ਕਰੋ
ਆਖ਼ਰੀ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਨੇ ਨਾਂਦੇੜ ਵਿੱਚ ਆਪਣੇ ਆਖਰੀ ਦਿਨ ਬਿਤਾਏ ਅਤੇ 1708 ਵਿੱਚ ਆਪਣੀ ਮੌਤ ਤੋਂ ਪਹਿਲਾਂ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਗੁਰਗੱਦੀ ਸੌਂਪੀ।[3]