ਨੌਰਿਜ
From Wikipedia, the free encyclopedia
ਨੌਰਿਜ (/ˈnɒrɪdʒ/ ( ਸੁਣੋ), ਜਾਂ ਨੌਰਿਚ /ˈnɒrɪtʃ/)[3] ਇੰਗਲੈਂਡ ਵਿੱਚ ਵੈੱਨਸਮ ਦਰਿਆ ਕੰਢੇ ਵਸਿਆ ਇੱਕ ਸ਼ਹਿਰ ਹੈ। ਇਹ ਨੌਰਫ਼ਕ ਦਾ ਇਲਾਕਾਈ ਪ੍ਰਸ਼ਾਸਕੀ ਕੇਂਦਰ ਅਤੇ ਕਾਊਂਟੀ ਕਸਬਾ ਹੈ। 11ਵੀਂ ਸਦੀ ਵਿੱਚ ਇਹ ਲੰਡਨ ਮਗਰੋਂ ਇੰਗਲੈਂਡ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਸਨਅਤੀ ਇਨਕਲਾਬ ਵਾਪਰਣ ਤੱਕ ਇਹ ਇੰਗਲੈਂਡ ਦੀ ਸਭ ਤੋਂ ਵੱਧ ਵਸੋਂ ਵਾਲ਼ੀ ਕਾਊਂਟੀ ਦੀ ਰਾਜਧਾਨੀ ਸੀ।[4]
ਵਿਸ਼ੇਸ਼ ਤੱਥ Norwich, Country ...
Norwich | ||
---|---|---|
City & Non-metropolitan district | ||
ਫਰਮਾ:PH wikidata | ||
| ||
ਮਾਟੋ: ਫਰਮਾ:PH wikidata | ||
ਫਰਮਾ:PH wikidata | ||
Country | United Kingdom | |
Constituent country | England | |
Region | East of England | |
County | Norfolk | |
ਸਰਕਾਰ | ||
• ਕਿਸਮ | Non-metropolitan district | |
• Local Authority | Norwich City Council | |
• MPs | Clive Lewis (L) Chloe Smith (C) | |
ਖੇਤਰ | ||
• Urban | Formatting error: invalid input when rounding sq mi (ਫਰਮਾ:PH wikidata km2) | |
ਆਬਾਦੀ (ਫਰਮਾ:English statistics year) | ||
• City & Non-metropolitan district | 1,40,452 (Ranked 144th) | |
• ਸ਼ਹਿਰੀ | 2,13,166 | |
• ਮੈਟਰੋ | 3,76,500 (Travel to Work Area)[1] | |
• Ethnicity (2011 census)[2] | White (90.9%) Asian (4.5%) Mixed (2.3%) Black (1.6%) Arab (0.5%) Other (0.4%) | |
ਵਸਨੀਕੀ ਨਾਂ | Norvician | |
ਸਮਾਂ ਖੇਤਰ | ਯੂਟੀਸੀ0 (GMT) | |
• ਗਰਮੀਆਂ (ਡੀਐਸਟੀ) | ਯੂਟੀਸੀ+1 (BST) | |
Postcode | ਫਰਮਾ:PH wikidata | |
IDD : area code | +44 (0)1603 | |
ONS code | 33UK |
ਬੰਦ ਕਰੋ