From Wikipedia, the free encyclopedia
ਨੋਵੇਲਾਰਾ ਇਟਲੀ ਦੇ ਪ੍ਰਾਂਤ ਰੇਜੋ ਏਮਿਲੀਆ ਵਿੱਚ ਪੋ ਵੈਲੀ ਦੇ ਪੱਧਰੇ ਮੈਦਾਨ ਵਿੱਚ ਸਥਿਤ ਨੋਵੇਲਾਰਾ ਕਸਬਾ ਪਾਰਮਾ ਸ਼ਹਿਰ ਦੇ ਨੇੜੇ ਹੈ, ਜਿਸ ਦੇ ਨਾਮ ਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਚੀਜ ਬਰਾਂਡ ਪਾਰਮੀਜਿਆਨੋ ਰੇਜੀਆਨੋਂ (ਅੰਗਰੇਜ਼ੀ ਵਿੱਚ ਪਾਰਮੇਸਨ) ਦਾ ਨਾਮ ਉੱਤੇ ਰੱਖਿਆ ਗਿਆ ਹੈ। ਨੋਵੇਲਾਰਾ, ਰੇਜੀਓ ਅਮੀਲੀਆ ਦੇ ਉੱਤਰ ਵੱਲ 19 ਕਿਲੋਮੀਟਰ (12 ਮੀਲ) ਦੂਰੀ ਤੇ ਹੈ ਅਤੇ ਰੇਜੀਓ ਤੋਂ ਗੌਸਤਾਲੀਆ ਜਾਣ ਵਾਲੀ ਸਥਾਨਕ ਗੱਡੀ ਦਾ ਰੇਲਵੇ ਸਟੇਸ਼ਨ ਹੈ। ਇੱਥੇ ਪੰਜਾਬੀਆਂ ਦੀ ਤਕੜੀ ਆਬਾਦੀ ਕੇਂਦ੍ਰਿਤ ਹੋਣ ਕਰ ਕੇ ਇਸਨੂੰ ਇਟਲੀ ਦਾ ਮਿਨੀ ਪੰਜਾਬ ਕਿਹਾ ਜਾਂਦਾ ਹੈ।[2]
ਨੋਵੇਲਾਰਾ | |
---|---|
Comune di Novellara | |
ਖੇਤਰ | |
• ਕੁੱਲ | 58 km2 (22 sq mi) |
ਉੱਚਾਈ | 24 m (79 ft) |
ਆਬਾਦੀ (30 ਜੂਨ 12)[1] | |
• ਕੁੱਲ | 13,955 |
ਵਸਨੀਕੀ ਨਾਂ | ਨੋਵੇਲਾਰਸੀ |
ਏਰੀਆ ਕੋਡ | 0522 |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.