ਨੋਬਲ ਇਨਾਮ ਜੇਤੂਆਂ ਦੀ ਸੂਚੀ
From Wikipedia, the free encyclopedia
ਨੋਬਲ ਇਨਾਮ (ਸਵੀਡਨੀ: [Nobelpriset] Error: {{Lang}}: text has italic markup (help), ਨਾਰਵੇਈ: [Nobelprisen] Error: {{Lang}}: text has italic markup (help)) ਉਹ ਇਨਾਮ ਹਨ ਜੋ ਹਰ ਸਾਲ ਵਿਗਿਆਨਾਂ ਦੀ ਰਾਇਲ ਸਵੀਡਿਸ਼ ਅਕੈਡਮੀ, ਸਵੀਡਿਸ਼ ਅਕੈਡਮੀ, ਕੈਰੋਲਿੰਸਕਾ ਇੰਸਟੀਚਿਊਟ, ਅਤੇ ਨਾਰਵੇਈ ਨੋਬਲ ਪੁਰਸਕਾਰ ਕਮੇਟੀ ਵਲੋਂ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਅਮਨ, ਅਤੇ ਸਰੀਰ ਵਿਗਿਆਨ ਜਾਂ ਮੈਡੀਸ਼ਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਿੱਤੇ ਜਾਂਦੇ ਹਨ।[1] ਇੰਨਾਂ ਇਨਾਮਾਂ ਦਾ ਮੁਢ ਅਲਫ਼ਰੈਡ ਨੋਬਲ ਨੇ 1895 ਵਿੱਚ ਰੱਖਿਆ ਆਰਥਿਕ ਵਿਗਿਆਨ ਵਿੱਚ ਨੋਬਲ ਮੈਮੋਰੀਅਲ ਪੁਰਸਕਾਰ, ਅਰਥਸ਼ਾਸਤਰ ਦੇ ਖੇਤਰ ਨੂੰ ਯੋਗਦਾਨ ਦੇ ਲਈ, ਸਵੀਡਨ ਦੇ ਕੇਂਦਰੀ ਬੈਂਕ, ਸਵੇਰੀਜਸ ਬੈਂਕ ਦੁਆਰਾ 1968 ਵਿੱਚ ਸਥਾਪਿਤ ਕੀਤਾ ਗਿਆ ਸੀ। ਹਰ ਜਿੱਤਣ ਵਾਲੇ ਨੂੰ ਇੱਕ ਮੈਡਲ, ਇੱਕ ਡਿਪਲੋਮਾ, ਤੇ ਪੈਸੇ ਮਿਲਦੇ ਹਨ। [2]