ਨੇਗੇਵ

From Wikipedia, the free encyclopedia

ਨੇਗੇਵ

ਨੇਗੇਵ (ਹਿਬਰੂ: הַנֶּגֶב, Lua error in package.lua at line 80: module 'Module:Lang/data/iana languages' not found. an-Naqab) ਦੱਖਣੀ ਇਜ਼ਰਾਇਲ ਦਾ ਇੱਕ ਰੇਗਿਸਤਾਨ ਹੈ। ਇਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਬੇਐਰ ਸ਼ੇਵਾ ਹੈ। ਇਸ ਦੇ ਦੱਖਣੀ ਕੋਨੇ ਵਿੱਚ ਏਲਾਤ ਸ਼ਹਿਰ ਹੈ।

Thumb
ਨੇਗੇਵ ਸਿਨ ਘਾਟੀ ਵਿੱਚ ਏਈਨ ਅਵਦਾਤ

Wikiwand - on

Seamless Wikipedia browsing. On steroids.