ਕੈਨੇਡਾ ਦਾ ਰਾਜਖੇਤਰ From Wikipedia, the free encyclopedia
ਨੂਨਾਵੁਤ /ˈnuːnəˌvʊt/ (ਇਨੁਕਤੀਤੂਤ: ᓄᓇᕗᑦ [ˈnunavut] ਤੋਂ) ਕੈਨੇਡਾ ਦਾ ਸਭ ਤੋਂ ਵੱਡਾ, ਸਭ ਤੋਂ ਉੱਤਰੀ ਅਤੇ ਸਭ ਤੋਂ ਨਵਾਂ ਰਾਜਖੇਤਰ ਹੈ। ਇਸ ਨੂੰ ਉੱਤਰ-ਪੱਛਮੀ ਰਿਆਸਤ ਤੋਂ 1 ਅਪਰੈਲ 1999 ਨੂੰ ਨੂਨਾਵੁਤ ਐਕਟ ਔਰ ਨੂਨਾਵੁਤ ਲੈਂਡ ਕਲੇਮਜ਼ ਐਗਰੀਮੈਂਟ ਦੇ ਜ਼ਰੀਏ ਅਲੱਗ ਕੀਤਾ ਗਿਆ ਸੀ। ਇਸ ਦੀਆਂ ਸਰਹੱਦਾਂ ਦਾ ਨਿਰਣਾ 1993 ਵਿੱਚ ਕੀਤਾ ਜਾ ਚੁੱਕਾ ਸੀ। ਨੂਨਾਵੁਤ ਦਾ ਕਿਆਮ ਅਮਲ ਵਿੱਚ ਆਉਣ ਨਾਲ ਕੈਨੇਡਾ ਦੇ ਨਕਸ਼ੇ ਤੇ 1949 ਵਿੱਚ ਨਿਊਫ਼ੰਡਲੈਂਡ ਅਤੇ ਲਾਬਰਾਡੋਰ ਦੇ ਕਿਆਮ ਦੇ ਬਾਦ ਇੱਕ ਬੜੀ ਤਬਦੀਲੀ ਵਾਪਰੀ।
ਨੂਨਾਵੁਤ ᓄᓇᕗᑦ | |||||
| |||||
ਮਾਟੋ: ᓄᓇᕗᑦ ᓴᙱᓂᕗᑦ (ਇਨੁਕਤੀਤੂਤ) "Nunavut Sannginivut" "ਸਾਡੀ ਧਰਤੀ, ਸਾਡੀ ਤਾਕਤ" | |||||
ਰਾਜਧਾਨੀ | ਇਕਾਲੀਤ | ||||
---|---|---|---|---|---|
ਸਭ ਤੋਂ ਵੱਡਾ ਸ਼ਹਿਰ | ਇਕਾਲੀਤ | ||||
ਸਭ ਤੋਂ ਵੱਡਾ ਮਹਾਂਨਗਰ | ਇਕਾਲੀਤ | ||||
ਅਧਿਕਾਰਕ ਭਾਸ਼ਾਵਾਂ | ਇਨੂਈਤ (ਇਨੁਕਤੀਤੂਤ • ਇਨੂਈਨਾਕਤੁਨ) ਅੰਗਰੇਜ਼ੀ ਫ਼ਰਾਂਸੀਸੀ[1] | ||||
ਵਾਸੀ ਸੂਚਕ | ਨੂਨਾਵੁਮੀਊਤ Nunavummiuq (sing.)[2] | ||||
ਸਰਕਾਰ | |||||
ਕਿਸਮ | |||||
ਕਮਿਸ਼ਨਰ | ਐਡਨਾ ਇਲੀਆਸ | ||||
ਮੁਖੀ | ਈਵਾ ਆਰੀਆਕ (ਅਜ਼ਾਦ) | ||||
ਵਿਧਾਨ ਸਭਾ | ਨੂਨਾਵੁਤ ਦੀ ਵਿਧਾਨ ਸਭਾ | ||||
ਸੰਘੀ ਪ੍ਰਤੀਨਿਧਤਾ | (ਕੈਨੇਡੀਆਈ ਸੰਸਦ ਵਿੱਚ) | ||||
ਸਦਨ ਦੀਆਂ ਸੀਟਾਂ | 1 of 308 (0.3%) | ||||
ਸੈਨੇਟ ਦੀਆਂ ਸੀਟਾਂ | 1 of 105 (1%) | ||||
ਮਹਾਂਸੰਘ | 1 ਅਪਰੈਲ, 1999 (13ਵਾਂ) | ||||
ਖੇਤਰਫਲ [3] | ਪਹਿਲਾ ਦਰਜਾ | ||||
ਕੁੱਲ | 2,038,722 km2 (787,155 sq mi) | ||||
ਥਲ | 1,877,787 km2 (725,018 sq mi) | ||||
ਜਲ (%) | 160,935 km2 (62,137 sq mi) (7.9%) | ||||
ਕੈਨੇਡਾ ਦਾ ਪ੍ਰਤੀਸ਼ਤ | 20.4% of 9,984,670 km2 | ||||
ਅਬਾਦੀ [3] | 13ਵਾਂ ਦਰਜਾ | ||||
ਕੁੱਲ (2011) | 31,906 | ||||
ਘਣਤਾ (2011) | 0.02/km2 (0.052/sq mi) | ||||
GDP | 13ਵਾਂ ਦਰਜਾ | ||||
ਕੁੱਲ (2006) | C$1.213 ਬਿਲੀਅਨ[4] | ||||
ਪ੍ਰਤੀ ਵਿਅਕਤੀ | C$39,383 (8ਵਾਂ) | ||||
ਛੋਟੇ ਰੂਪ | |||||
ਡਾਕ-ਸਬੰਧੀ | NU | ||||
ISO 3166-2 | CA-NU | ||||
ਸਮਾਂ ਜੋਨ | UTC-5, UTC-6, UTC-7 | ||||
ਡਾਕ ਕੋਡ ਅਗੇਤਰ | X | ||||
ਫੁੱਲ | ਜਾਮਨੀ ਸਾਕਸੀਫ਼ਰਾਜ[5] | ||||
ਦਰਖ਼ਤ | n/a | ||||
ਪੰਛੀ | ਪੱਛਰ ਟਾਰਮੀਗਨ[6] | ||||
ਵੈੱਬਸਾਈਟ | www.gov.nu.ca | ||||
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.