ਨਿਕੋਲਾਈ ਚੇਰਨੀਸ਼ੇਵਸਕੀ
From Wikipedia, the free encyclopedia
ਨਿਕੋਲਾਈ ਗਵਰੀਲੋਵਿਚ ਚੇਰਨੀਸ਼ੇਵਸਕੀ (ਰੂਸੀ: Никола́й Гаври́лович Черныше́вский, 12 ਜੁਲਾਈ 1828 – 17 ਅਕਤੂਬਰ 1889) ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਆਲੋਚਕ ਅਤੇ ਸਮਾਜਵਾਦੀ ਚਿੰਤਕ ਸੀ (ਕੁਝ ਲੋਕ ਉਸ ਨੂੰ ਯੁਟੋਪੀਆਈ ਸਮਾਜਵਾਦੀ ਖਿਆਲ ਕਰਦੇ ਹਨ)।ਉਹ 1860ਵਿਆਂ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਆਗੂ ਸੀ ਅਤੇ ਲੈਨਿਨ, ਐਮਾ ਗੋਲਡਮਾਨ ਅਤੇ ਸੇਰਬੀਆਈ ਰਾਜਨੀਤਕ ਲੇਖਕ ਅਤੇ ਸਮਾਜਵਾਦੀ ਸਵੈਤੋਜ਼ਾਰ ਮਾਰਕੋਵਿਚ (Svetozar Marković) ਉਸ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਵਿਅਕਤੀਆਂ ਵਿੱਚੋਂ ਕੁਝ ਹਨ।
ਵਿਸ਼ੇਸ਼ ਤੱਥ ਨਿਕੋਲਾਈ ਚੇਰਨੀਸ਼ੇਵਸਕੀ ...
ਨਿਕੋਲਾਈ ਚੇਰਨੀਸ਼ੇਵਸਕੀ |
---|
ਬੰਦ ਕਰੋ