ਨਿਆਂਪਾਲਿਕਾ
From Wikipedia, the free encyclopedia
ਨਿਆਂਪਾਲਿਕਾ (ਜਿਸ ਨੂੰ ਨਿਆਂਇਕ ਪ੍ਰਣਾਲੀ, ਨਿਆਂਇਕ ਸ਼ਾਖਾ, ਅਤੇ ਅਦਾਲਤ ਜਾਂ ਨਿਆਂਪਾਲਿਕਾ ਪ੍ਰਣਾਲੀ ਵਜੋਂ ਵੀ ਜਾਣਿਆ ਜਾਂਦਾ ਹੈ) ਅਦਾਲਤਾਂ ਦੀ ਉਹ ਪ੍ਰਣਾਲੀ ਹੈ ਜੋ ਕਾਨੂੰਨੀ ਵਿਵਾਦਾਂ/ਅਸਹਿਮਤੀਆਂ ਦਾ ਨਿਰਣਾ ਕਰਦੀ ਹੈ ਅਤੇ ਕਾਨੂੰਨੀ ਮਾਮਲਿਆਂ ਵਿੱਚ ਕਾਨੂੰਨ ਦੀ ਵਿਆਖਿਆ, ਬਚਾਅ ਅਤੇ ਲਾਗੂ ਕਰਦੀ ਹੈ।