ਨਾਦਿਆ ਮਾਤੀਵਾ ਨੋਜ਼ਹਾਰੋਵਾ, ਨੂੰ ਨਵਾਬਜਾਦੀ ਨਾਦਿਆ ਦੇ ਨਾਵਾਰ੍ਰੋ ਫ਼ਾਰਬਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ. [1] ਉਹ ਇੱਕ ਬੁਲਗਾਰੀ ਓਪ੍ਰੇੱਟਾ ਗਾਇਕਾ ਅਤੇ ਅਭਿਨੇਤਰੀ,[2][3] ਅਮਰੀਕੀ ਉਦਯੋਗਪਤੀ, ਸਮਾਜ ਸੇਵੀ ਅਤੇ ਸਪੇਨੀ ਨਵਾਬਜਾਦੀ ਹੈ.[4]
ਵਿਸ਼ੇਸ਼ ਤੱਥ ਨਾਦਿਆ ਨੋਜ਼ਹਾਰੋਵਾ, ਜਨਮ ...
ਨਾਦਿਆ ਨੋਜ਼ਹਾਰੋਵਾ |
---|
ਨਾਦਿਆ ਨੋਜ਼ਹਾਰੋਵਾ, ਚਿੱਤਰ 1942 ਤੋਂ. ਸਰੋਤ: ਬਲਗੇਰੀਅਨ ਆਰਕਾਈਵ ਸਟੇਟ ਏਜੰਸੀ |
ਜਨਮ | ਨਾਦਿਆ ਮਾਤੀਵਾ ਨੋਜ਼ਹਾਰੋਵਾ (1916-11-21)21 ਨਵੰਬਰ 1916
ਪਲੇਵੈਨ, ਬੁਲਗਾਰੀਆ |
---|
ਮੌਤ | 18 ਅਪ੍ਰੈਲ 2014(2014-04-18) (ਉਮਰ 97)
ਲਾਂਗ ਆਈਲੈਂਡ, ਨਿਊ ਯਾਰਕ, ਅਮਰੀਕਾ |
---|
ਰਾਸ਼ਟਰੀਅਤਾ | ਬਲਗੇਰੀਅਨ |
---|
ਪੇਸ਼ਾ | ਗਾਇਕਾ, ਅਦਾਕਾਰਾ, ਉਦਯੋਗਪਤੀ, ਸਮਾਜ ਸੇਵਕ |
---|
ਜੀਵਨ ਸਾਥੀ | ਏੰਜਲ ਸਲਾਦਕਰੋਵ (1936-1940) ਕਾਉੰਟ ਆਫ਼ ਨਾਵਾਰ੍ਰੋ (1940-1949) ਸਿਡ ਫਾਰਬਰ (1953-1985) ਯੁਰਿਯ ਫਾਰਬਰ (1985-2014) |
---|
ਬੰਦ ਕਰੋ