ਨਾਗਾਸਾਕੀ
From Wikipedia, the free encyclopedia
ਨਾਗਾਸਾਕੀ (長崎市, ਨਾਗਾਸਾਕੀ-ਸ਼ੀ?) (listen (ਮਦਦ·ਫ਼ਾਈਲ)) ਜਾਪਾਨ ਵਿੱਚ ਨਾਗਾਸਾਕੀ ਪ੍ਰੀਫ਼ੇਕਚਰ ਦਾ ਸਭ ਤੋਂ ਬੜਾ ਸ਼ਹਿਰ ਅਤੇ ਰਾਜਧਾਨੀ ਹੈ। ਇਹ ਸ਼ਹਿਰ 16 ਵੀਂ ਸਦੀ ਵਿੱਚ ਪੁਰਤਗੇਜੀਆਂ ਨੇ ਆਬਾਦ ਕੀਤਾ ਸੀ। ਇਸ ਵਜ੍ਹਾ ਨਾਲ ਇਹ ਸ਼ਹਿਰ ਯੂਰਪੀ ਸ਼ਹਿਰੀਆਂ ਲਈ ਅਹਿਮ ਸਥਾਨ ਬਣ ਗਿਆ ਅਤੇ ਹੁਣ ਇਸ ਵਿੱਚ ਮੌਜੂਦ ਈਸਾਈ ਗਿਰਜੇ ਯੂਨੈਸਕੋ ਨੇ ਦੁਨੀਆ ਦੀਆਂ ਵਿਰਾਸਤੀ ਇਮਾਰਤਾਂ ਵਿੱਚ ਸ਼ਾਮਿਲ ਕਰ ਕਰ ਦਿੱਤੇ ਹਨ। ਇਹ ਇੱਕ ਜ਼ਮਾਨੇ ਵਿੱਚ ਜਾਪਾਨ ਦੀ ਅਹਿਮ ਫ਼ੌਜੀ ਬੰਦਰਗਾਹ ਸੀ। ਦੂਸਰੀ ਸੰਸਾਰ ਜੰਗ ਵਿੱਚ ਅਮਰੀਕਾ ਨੇ ਹੀਰੋਸ਼ੀਮਾ ਤੋਂ ਬਾਅਦ ਇੱਥੇ ਹੀ ਦੂਜਾ ਐਟਮ ਬੰਬ ਗਿਰਾਇਆ ਸੀ।[1]
ਵਿਸ਼ੇਸ਼ ਤੱਥ ਨਾਗਾਸਾਕੀ 長崎市, ਦੇਸ਼ ...
ਨਾਗਾਸਾਕੀ
長崎市 | ||
---|---|---|
ਕੋਰ ਸਿਟੀ | ||
ਨਾਗਾਸਾਕੀ ਸ਼ਹਿਰ | ||
ਦੇਸ਼ | ਜਾਪਾਨ | |
ਖੇਤਰ | ਕਿਉਸ਼ੂ | |
ਪ੍ਰੀਫ਼ੇਕਚਰ | ਨਾਗਾਸਾਕੀ ਪ੍ਰੀਫ਼ੇਕਚਰ | |
ਜ਼ਿਲ੍ਹਾ | n/a | |
ਸਰਕਾਰ | ||
• ਮੇਅਰ | Tomihisa Taue (2007-) | |
ਖੇਤਰ | ||
• ਕੁੱਲ | 406.35 km2 (156.89 sq mi) | |
• Land | 241.20 km2 (93.13 sq mi) | |
• Water | 165.15 km2 (63.76 sq mi) | |
ਆਬਾਦੀ (1 ਜਨਵਰੀ 2009) | ||
• ਕੁੱਲ | 4,46,007 | |
• ਘਣਤਾ | 1,100/km2 (3,000/sq mi) | |
ਸਮਾਂ ਖੇਤਰ | ਯੂਟੀਸੀ+9 (Japan Standard Time) | |
- ਰੁੱਖ | Chinese tallow tree | |
- ਫੁੱਲ | Hydrangea | |
Phone number | 095-825-5151 | |
Address | 2-22 Sakura-machi, Nagasaki-shi, Nagasaki-ken 850-8685 | |
ਵੈੱਬਸਾਈਟ | www |
ਬੰਦ ਕਰੋ