From Wikipedia, the free encyclopedia
ਨਵਾਸ ਟਾਪੂ (ਫ਼ਰਾਂਸੀਸੀ: La Navasse, ਹੈਤੀਆਈ ਕ੍ਰਿਓਲ: Lanavaz ਜਾਂ Lavash) ਕੈਰੇਬੀਆਈ ਸਾਗਰ ਵਿੱਚ ਇੱਕ ਛੋਟਾ, ਗ਼ੈਰ-ਅਬਾਦ ਟਾਪੂ ਹੈ ਜਿਸ ਨੂੰ ਸੰਯੁਕਤ ਰਾਜ ਦਾ ਗ਼ੈਰ-ਸੰਗਠਤ, ਗ਼ੈਰ-ਸੰਮਿਲਤ ਰਾਜਖੇਤਰ ਮੰਨਿਆ ਜਾਂਦਾ ਹੈ ਅਤੇ ਜਿਸਦਾ ਪ੍ਰਬੰਧ ਸੰਯੁਕਤ ਰਾਜ ਮੱਛੀ ਅਤੇ ਜੰਗਲੀ-ਜੀਵਨ ਸੇਵਾ ਹੇਠ ਕੀਤਾ ਜਾਂਦਾ ਹੈ। ਹੈਤੀ, ਜੋ 1801 ਤੋਂ ਇਸ ਉੱਤੇ ਮੁਖ਼ਤਿਆਰੀ ਦਾ ਦਾਅਵਾ ਕਰ ਰਿਹਾ ਹੈ, ਵੀ ਆਪਣੇ ਸੰਵਿਧਾਨ ਵਿੱਚ ਇਸਨੂੰ ਆਪਣਾ ਗਿਣਦਾ ਹੈ।[1][2][3]
ਨਵਾਸ ਟਾਪੂ Navassa Island La Navasse | |
ਟਾਪੂ | |
ਪੂਰਬੀ ਤਟ ਦਾ ਹਵਾਈ ਦ੍ਰਿਸ਼ | |
ਦੇਸ਼ | ਸੰਯੁਕਤ ਰਾਜ ਅਮਰੀਕਾ |
---|---|
Parts | ਲੁਲੂ ਟਾਊਨ |
ਸਥਿਤੀ | ਕੈਰੇਬੀਆਈ ਸਾਗਰ |
ਖੇਤਰਫਲ | 5.2 ਕਿਮੀ੨ (2 ਵਰਗ ਮੀਲ) |
Population | ਅਬਾਦ ਨਹੀਂ |
Animal | ਜੰਗਲਾਤੀ ਰਾਖਵੀਂ ਥਾਂ |
Material | ਮੂੰਗਾ-ਚਟਾਨਾਂ, ਚੂਨਾ ਪੱਥਰ |
Easiest access | ਸਿਰਫ਼ ਤਟ ਤੋਂ ਪਰ੍ਹਾਂ ਸਮੁੰਦਰੀ-ਜਹਾਜ਼ ਦੀ ਠਹਿਰਾਈ; ਤਿੱਖੀਆਂ ਢਾਲਾਂ ਜਹਾਜ਼ ਨੂੰ ਬੰਨੇ ਨਹੀਂ ਲੱਗਣ ਦਿੰਦੀਆਂ |
Discovered by | ਕ੍ਰਿਸਟੋਫ਼ਰ ਕੋਲੰਬਸ |
- date | 1504 |
FIPS | bq |
ਫਰਮਾ:Country data ਹੈਤੀ ਵੱਲੋਂ ਦਾਅਵਾ ਕੀਤਾ ਜਾਂਦਾ ਹੈ। | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.