ਨਬਜ਼
From Wikipedia, the free encyclopedia
ਨਬਜ਼ ਦਰ ਦਾ ਭਾਵ ਦਿਲ ਦੀ ਧੜਕਣ ਹੈ। ਇਹ ਦਰ 72 ਤੋਂ 80 ਪ੍ਰਤੀ ਮਿੰਟ ਹੁੰਦੀ ਹੈ। ਦਿਲ ਦੀ ਧੜਕਣ ਵੀ ਨਬਜ਼ ਦੇ ਬਰਾਬਰ ਹੁੰਦੀ ਹੈ। ਬੱਚੇ ਦੀ ਨਬਜ਼ ਤੇਜ਼ ਹੁੰਦੀ ਹੈ।[1]
- ਨਬਜ਼ ਦੀ ਦਰ:
ਹੋਰ ਜਾਣਕਾਰੀ ਨਵ ਜੰਮਿਆ ਬਾਲ (0–3 ਮਹੀਨਿਆ ਦਾ), ਬਾਲ (3 – 6 ਮਹੀਨੇ) ...
ਨਵ ਜੰਮਿਆ ਬਾਲ (0–3 ਮਹੀਨਿਆ ਦਾ) |
ਬਾਲ (3 – 6 ਮਹੀਨੇ) |
ਬਾਲ (6 – 12 ਮਹੀਨੇ) |
ਬੱਚਾ (1 – 10 ਸਾਲ) |
ਬੱਚਾ 10 ਸਾਲ ਤੋਂ ਵੱਡਾ & ਨੋਜ਼ਵਾਨ ਅਤੇ ਬੁੱਢਾ |
ਸਿਖਲਾਈ ਵਾਲਾ ਖਿਡਾਰੀ |
---|---|---|---|---|---|
100-150 | 90–120 | 80-120 | 70–130 | 60–100 | 40–60 |
ਬੰਦ ਕਰੋ