ਦ ਫਾਊਂਟੇਨਹੈੱਡ
From Wikipedia, the free encyclopedia
ਦ ਫਾਊਂਟੇਨਹੈੱਡ ਅਮਰੀਕੀ ਨਾਵਲਕਾਰ ਆਇਨ ਰੈਂਡ ਦਾ 1943 ਦਾ ਲਿਖਿਆ ਅੰਗਰੇਜ਼ੀ ਨਾਵਲ ਹੈ, ਜਿਸ ਨੂੰ ਕੁਝ ਆਲੋਚਕਾਂ ਦੁਆਰਾ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨਾਵਲਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[1] ਮਈ 2008 ਤੱਕ, ਇਸ ਦੀਆਂ ਦੁਨੀਆ ਭਰ ਵਿੱਚ 6.5 ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ ਸਨ ਅਤੇ ਅਜੇ ਵੀ ਹਰ ਸਾਲ ਔਸਤਨ 1 ਮਿਲੀਅਨ ਕਾਪੀਆਂ ਛਪਦੀਆਂ ਹਨ।[2][3] ਦਰਸ਼ਨ ਦੇ ਦ੍ਰਿਸ਼ਟੀਕੋਣ ਤੋਂ, ਇਸ ਪੁਸਤਕ ਨੂੰ ਇੱਕ ਬਹੁਤ ਮਹੱਤਵਪੂਰਨ ਵਿਅਕਤੀਵਾਦੀ ਰਚਨਾ ਮੰਨਿਆ ਜਾਂਦਾ ਹੈ, ਜਿਸ ਵਿੱਚ ਉਸ ਵਿਚਾਰਧਾਰਾ ਦੀ ਉਦੇਸ਼ਵਾਦ ਸ਼ਾਖਾ ਦੀ ਨੀਂਹ ਰੱਖੀ ਗਈ ਸੀ।
ਵਿਸ਼ੇਸ਼ ਤੱਥ ਲੇਖਕ, ਦੇਸ਼ ...
ਲੇਖਕ | Ayn Rand |
---|---|
ਦੇਸ਼ | United States |
ਭਾਸ਼ਾ | English |
ਵਿਧਾ | Philosophical fiction |
ਪ੍ਰਕਾਸ਼ਕ | Bobbs Merrill |
ਪ੍ਰਕਾਸ਼ਨ ਦੀ ਮਿਤੀ | 1943 |
ਸਫ਼ੇ | 753 (1st edition) |
ਓ.ਸੀ.ਐਲ.ਸੀ. | 300033023 |
ਬੰਦ ਕਰੋ