ਦੋਮੀਨੀਕਾਨਾ ਗਣਰਾਜ
From Wikipedia, the free encyclopedia
From Wikipedia, the free encyclopedia
ਦੋਮੀਨੀਕਾਨਾ ਗਣਰਾਜ ਜਾਂ ਦੋਮੀਨੀਕਾਈ ਗਣਰਾਜ (Spanish: República Dominicana (ਰੇਪੂਬਲੀਕਾ ਦੋਮੀਨੀਕਾਨਾ), ਫ਼ਰਾਂਸੀਸੀ: République Dominicaine (ਹੇਪੂਬਲੀਕ ਡੋਮੀਨੀਕੈੱਨ)) ਕੈਰੀਬਿਆਈ ਖੇਤਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦੇ ਹਿਸਪਾਨਿਓਲਾ ਟਾਪੂ ਉੱਤੇ ਸਥਿਤ ਇੱਕ ਦੇਸ਼ ਹੈ। ਟਾਪੂ ਦਾ ਪੱਛਮੀ ਤੀਜਾ ਹਿੱਸਾ ਹੈਤੀ ਦੇਸ਼ ਅਧੀਨ ਹੈ ਜਿਸ ਕਾਰਨ ਹਿਸਪਾਨਿਓਲਾ, ਸੇਂਟ ਮਾਰਟਿਨ ਸਮੇਤ, ਉਹਨਾਂ ਦੋ ਕੈਰੀਬਿਆਈ ਟਾਪੂਆਂ 'ਚੋਂ ਹੈ ਜੋ ਦੋ ਦੇਸ਼ਾਂ ਲਈ ਸਾਂਝੇ ਹਨ। ਇਹ ਰਕਬੇ (48,442 ਵਰਗ ਕਿ.ਮੀ.) ਅਤੇ ਅਬਾਦੀ (1 ਕਰੋੜ), ਦੋਹਾਂ ਪੱਖੋਂ ਹੀ ਦੂਜਾ ਸਭ ਤੋਂ ਵੱਡਾ (ਕਿਊਬਾ ਮਗਰੋ) ਕੈਰੀਬਿਆਈ ਦੇਸ਼ ਹੈ।[3][9]
ਰੇਪੂਬਲੀਕਾ ਦੋਮੀਨੀਕਾਨਾ República Dominicana | |||||
---|---|---|---|---|---|
| |||||
ਮਾਟੋ: "Dios, Patria, Libertad" (ਸਪੇਨੀ) "ਰੱਬ, ਪਿੱਤਰ-ਭੂਮੀ, ਖ਼ਲਾਸੀ" | |||||
ਐਨਥਮ: Himno Nacional "ਕੌਮੀ ਗੀਤ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਂਤੋ ਦੋਮਿੰਗੋ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਨਸਲੀ ਸਮੂਹ | 84% ਅਫ਼ਰੀਕੀ-ਵੰਸ਼ (73% ਮੁਲਾਤੋ), 16% ਗੋਰੇ, 11% ਕਾਲੇ (ਏਸ਼ੀਆਈ, ਅਰਬ ਅਤੇ ਹੋਰ ਵੀ ਸ਼ਾਮਲ ਹਨ)।[1] | ||||
ਵਸਨੀਕੀ ਨਾਮ | ਦੋਮਿਨੀਕਾਈ | ||||
ਸਰਕਾਰ | ਇਕਾਤਮਕ ਅਤੇ ਲੋਕਤੰਤਰੀ ਗਣਰਾਜ[2][3] or Representative Democracy[3] | ||||
• ਰਾਸ਼ਟਰਪਤੀ | ਦਾਨੀਲੋ ਮੇਦੀਨਾ | ||||
• ਉੱਪ-ਰਾਸ਼ਟਰਪਤੀ | ਮਾਰਗਾਰੀਤਾ ਸੇਦੇਞੋ ਦੇ ਫ਼ੇਰਨਾਂਦੇਸ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨਿਟ | |||||
ਡਿਪਟੀ ਚੈਂਬਰ | |||||
ਅਜ਼ਾਦੀ | |||||
• ਫ਼ਰਾਂਸ ਤੋਂ | 7 ਨਵੰਬਰ 1808[4] | ||||
• ਸਪੇਨ ਤੋਂ | 1 ਦਸੰਬਰ 1821[3] | ||||
• ਹੈਤੀ ਤੋਂ | 27 ਫ਼ਰਵਰੀ 1844[3] | ||||
• ਸਪੇਨ ਤੋਂ | 16 ਅਗਸਤ 1865[3] | ||||
ਖੇਤਰ | |||||
• ਕੁੱਲ | 48,442 km2 (18,704 sq mi) (130ਵਾਂ) | ||||
• ਜਲ (%) | 0.7[2] | ||||
ਆਬਾਦੀ | |||||
• 2010 ਜਨਗਣਨਾ | 9,445,281[5] | ||||
• ਘਣਤਾ | 193.6/km2 (501.4/sq mi) (60[6]) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $93.383 ਬਿਲੀਅਨ[7] | ||||
• ਪ੍ਰਤੀ ਵਿਅਕਤੀ | $9,286[7] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $56.700 ਬਿਲੀਅਨ[7] | ||||
• ਪ੍ਰਤੀ ਵਿਅਕਤੀ | $5,638[7] | ||||
ਗਿਨੀ (2005) | 49.9[2] Error: Invalid Gini value | ||||
ਐੱਚਡੀਆਈ (2011) | 0.689[8] Error: Invalid HDI value · 98ਵਾਂ | ||||
ਮੁਦਰਾ | ਪੇਸੋ[3] (DOP) | ||||
ਸਮਾਂ ਖੇਤਰ | UTC-4[2] (ਅੰਧ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +1-809, +1-829, +1-849]] | ||||
ਇੰਟਰਨੈੱਟ ਟੀਐਲਡੀ | .do[2] | ||||
ਦੋਮਿਨੀਕਾਈ ਗਣਰਾਜ 31 ਸੂਬਿਆਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਸਾਂਤੋ ਦੋਮਿੰਗੋ ਨੂੰ Distrito Nacional (National District) ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਨੂੰ ਨਗਰਪਾਲਿਕਾਵਾਂ (municipios; ਇੱਕ-ਵਚਨ municipio) ਵਿੱਚ ਵੰਡਿਆ ਹੋਇਆ ਹੈ। ਇਹ ਦੇਸ਼ ਦੀਆਂ ਦੂਜੇ-ਪੱਧਰ ਦੀਆਂ ਰਾਜਨੀਤਕ ਅਤੇ ਪ੍ਰਸ਼ਾਸਕੀ ਵਿਭਾਗ ਹਨ।
<left>
* ਮੁਲਕ ਦੀ ਰਾਜਧਾਨੀ ਸਾਂਤੋ ਦੋਮਿੰਗੋ ਹੈ ਜੋ ਦਿਸਤ੍ਰੀਤੋ ਨਾਸੀਓਨਾਲ ਵਿਖੇ ਹੈ।(DN).
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.