From Wikipedia, the free encyclopedia
ਦੂਨ ਸਕੂਲ (The Doon School) ਦੇਹਰਾਦੂਨ, ਉੱਤਰਾਖੰਡ, ਭਾਰਤ ਵਿੱਚ ਇੱਕ ਬੋਰਡਿੰਗ ਸਕੂਲ ਹੈ। ਇਸ ਦੀ ਸਥਾਪਨਾ ਕਲਕੱਤਾ ਦੇ ਇੱਕ ਵਕੀਲ ਸਤੀਸ਼ ਰੰਜਨ ਦਾਸ ਨੇ 1935 ਵਿੱਚ ਰੱਖੀ।[1] ਇਸ ਸਕੂਲ ਦਾ ਪਹਿਲਾ ਹੈੱਡਮਾਸਟਰ ਆਰਥਰ ਫੁੱਟ ਸੀ ਜੋ ਦੂਨ ਵਿੱਚ ਆਉਣ ਤੋਂ ਪਹਿਲਾਂ ਈਟਨ ਕਾਲਜ, ਇੰਗਲੈਂਡ ਵਿੱਚ ਵਿਗਿਆਨ ਦਾ ਮਾਸਟਰ ਸੀ ਅਤੇ ਇਹ ਭਾਰਤ ਦੀ ਆਜ਼ਾਦੀ ਹੋਣ ਦੇ ਨਾਲ ਹੀ ਇੰਗਲੈਂਡ ਵਾਪਸ ਚਲਾ ਗਿਆ ਸੀ[2]।
ਦੂਨ ਸਕੂਲ | |
---|---|
ਟਿਕਾਣਾ | |
ਜਾਣਕਾਰੀ | |
School type | ਆਜ਼ਾਦ ਬੋਰਡਿੰਗ ਸਕੂਲ |
ਮਾਟੋ | Knowledge our Light |
ਸਥਾਪਨਾ | 10 ਸਤੰਬਰ 1935 |
ਸੰਸਥਾਪਕ | ਸਤੀਸ਼ ਰੰਜਨ ਦਾਸ |
ਸਿਸਟਰ ਸਕੂਲ | Welham Girls' School Chand Bagh School |
ਸਕੂਲ ਜ਼ਿਲ੍ਹਾ | ਦੇਹਰਾਦੂਨ ਜ਼ਿਲ੍ਹਾ |
ਗਵਰਨਰਾਂ ਦਾ ਚੇਅਰਮੈਨ | ਗੌਤਮ ਥਾਪਰ |
ਹੈੱਡਮਾਸਟਰ | ਪੀਟਰ ਮੈਕਲਾਫਿਨ |
ਸੰਸਥਾਪਕ ਹੈੱਡਮਾਸਟਰ | ਆਰਥਰ ਫੁੱਟ |
ਵਿੱਦਿਅਕ ਮਹਿਕਮਾ | 70 |
ਲਿੰਗ | Boys |
ਉਮਰ | 13 to 18 |
Number of pupils | 550 |
ਕੈਂਪਸ | 72 acres (297,314 m²) |
ਘਰ | 5 |
ਵਿਦਿਆਰਥੀ ਯੂਨੀਅਨ/ਐਸੋਸਿਏਸ਼ਨ | The Doon School Old Boys' Society |
ਰੰਗ | ਨੀਲਾ ਅਤੇ ਚਿੱਟਾ |
Publication | The Doon School Weekly |
Affiliation | IB ICSE |
ਪੁਰਾਣੇ ਵਿਦਿਆਰਥੀ | Doscos |
Annual fees (Base fee) | ₹7,96,000 (home students) ₹9,95,000 (international) |
ਵੈੱਬਸਾਈਟ | www.doonschool.com |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.