ਦੀਪਿੰਦਰ ਸਿੰਘ
From Wikipedia, the free encyclopedia
ਜਨਰਲ ਦੀਪਿੰਦਰ ਸਿੰਘ (ਜਨਮ 1930, ਪੰਜਾਬ ਬਰਤਾਨਵੀ ਭਾਰਤ) ਜੁਲਾਈ 1987 ਤੋਂ ਮਾਰਚ 1990 ਤੱਕ ਸ਼੍ਰੀ ਲੰਕਾ ਵਿੱਚ IPKF ਦੀ ਓਵਰਆਲ ਸੈਨਾਪਤੀ ਰਿਹਾ। ਦੀਪਿੰਦਰ 1969-1973 ਵਿੱਚ ਭਾਰਤ-ਪਾਕਿਸਤਾਨ ਯੁੱਧ 1971 ਦੌਰਾਨ ਸੈਮ ਸ਼ਾਅ ਦਾ ਸਹਾਇਕ ਰਿਹਾ।[1][2]
ਵਿਸ਼ੇਸ਼ ਤੱਥ ਵਫ਼ਾਦਾਰੀ, ਸੇਵਾ/ਬ੍ਰਾਂਚ ...
ਜਨਰਲ ਦੀਪਿੰਦਰ ਸਿੰਘ ਪੀ.ਵੀ.ਐਸ.ਐਮ., ਵੀ.ਐਸ.ਐਮ | |
---|---|
ਵਫ਼ਾਦਾਰੀ | ਭਾਰਤ |
ਸੇਵਾ/ | ਭਾਰਤੀ ਫੌਜ |
ਰੈਂਕ | Lieutenant general |
Commands held | ਓਵਰਆਲ ਸੈਨਾਪਤੀ IPKF ਸ੍ਰੀਲੰਕਾ ਵਿੱਚ ਜੁਲਾਈ 1987-ਮਾਰਚ 1990 |
ਇਨਾਮ | Param Vishisht Seva Medal Vishisht Seva Medal |
ਬੰਦ ਕਰੋ