![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/4a/2020_ICC_W_T20_WC_I_v_B_02-24_Sharma_%252803%2529.jpg/640px-2020_ICC_W_T20_WC_I_v_B_02-24_Sharma_%252803%2529.jpg&w=640&q=50)
ਦੀਪਤੀ ਸ਼ਰਮਾ
From Wikipedia, the free encyclopedia
ਦੀਪਤੀ ਸ਼ਰਮਾ (ਜਨਮ 24 ਅਗਸਤ 1997) ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸੁਰੂਆਤ 28 ਨਵੰਬਰ 2014 ਨੂੰ ਸਾਊਥ ਅਫਰੀਕਾ ਦੇ ਇੱਕ ਦਿਨਾਂ ਮੈਚ ਖੇਡਦੀਆ ਕੀਤੀ। ਦੀਪਤੀ ਖੱਬੇ ਹੱਥ ਦੀ ਬੇਟਸਮੈਨ ਅਤੇ ਸੱਜੇ ਹੱਥ ਦੀ ਮੱਧਮ ਗਤੀ ਦੀ ਗੇਂਦਬਾਜ ਹੈ।[1][2] ਦੀਪਤੀ ਸ਼ਰਮਾ ਵਨਡੇ ਕ੍ਰਿਕਟ ਵਿੱਚ (188 ਦੌੜਾਂ) ਇੱਕ ਮਹਿਲਾ ਕ੍ਰਿਕਟਰ ਦੁਆਰਾ ਮੌਜੂਦਾ ਤੀਜੀ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਵੀ ਹੈ।
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
![]() | ||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Deepti Bhagwan Sharma | |||||||||||||||||||||||||||||||||||||||
ਜਨਮ | 24th August 1997 Agra, Uttar Pradesh, India | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Left-hand batsman | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm off spin | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||
ਪਹਿਲਾ ਓਡੀਆਈ ਮੈਚ | 28 November 2014 ਬਨਾਮ South Africa | |||||||||||||||||||||||||||||||||||||||
ਆਖ਼ਰੀ ਓਡੀਆਈ | 8 July 2015 ਬਨਾਮ New Zealand | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: Cricketarchive, 18 October 2015 |
ਬੰਦ ਕਰੋ