ਦਿਸਪੁਰ /dɪsˈp[invalid input: 'oor']/ (pronunciation ) ਭਾਰਤ ਦੇ ਅਸਾਮ ਰਾਜ ਦੀ ਰਾਜਧਾਨੀ ਹੈ। ਦਿਸਪੁਰ ਨੂੰ ਅਸਾਮ ਦੀ ਰਾਜਧਾਨੀ 1973 ਵਿੱਚ ਬਣਾਇਆ ਗਿਆ ਸੀ।

ਵਿਸ਼ੇਸ਼ ਤੱਥ ਦਿਸਪੁਰ, ਦੇਸ਼ ...
ਦਿਸਪੁਰ
ਉਪਨਗਰ
ਦੇਸ਼ਭਾਰਤ
ਰਾਜਅਸਾਮ
ਖੇਤਰਪੱਛਮੀ ਅਸਾਮ
ਜ਼ਿਲ੍ਹਾਕਾਮਰੂਪ
ਸਰਕਾਰ
  ਮੁੱਖ ਮੰਤਰੀਸਰਬਨੰਦ ਸੋਨੋਵਾਲ
  ਰਾਜਪਾਲਜਗਦੀਸ਼ ਮੁਖੀ
ਉੱਚਾਈ
55 m (180 ft)
ਆਬਾਦੀ
 (2010)
  ਕੁੱਲ9,829
ਭਾਸ਼ਾਵਾਂ
  ਸਰਕਾਰੀਅਸਾਮੀ, ਹਿੰਦੀ, ਅਤੇ ਅੰਗਰੇਜ਼ੀ, ਬੋਡੋ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
781005
ਟੈਲੀਫੋਨ ਕੋਡ91 - (0) 361 - XX XX XXX
ISO 3166 ਕੋਡISO 3166-2:IN
ਵਾਹਨ ਰਜਿਸਟ੍ਰੇਸ਼ਨAS - 25
ਬੰਦ ਕਰੋ

ਦਿਸਪੁਰ ਅਸਾਮ ਦੀ ਰਾਜਧਾਨੀ ਹੈ ਇਸ ਕਰਕੇ ਜਿਆਦਾਤਰ ਸਰਕਾਰੀ ਇਮਾਰਤਾਂ ਇਸ ਸ਼ਹਿਰ ਵਿੱਚ ਹੀ ਹਨ ਅਤੇ ਅਸੈਂਬਲੀ ਹਾਊਸ ਵੀ ਇਥੇ ਹੀ ਬਣਿਆ ਹੋਇਆ ਹੈ। ਅਸਾਮ ਟਰੰਕ ਰੋਡ ਅਤੇ ਜੀ ਐੱਸ ਰੋਡ ਦਿਸਪੁਰ ਵਿੱਚੋਂ ਹੀ ਲੰਘਦੇ ਹਨ। ਰਾਜਧਾਨੀ ਤੋਂ ਇਲਾਵਾ ਦਿਸਪੁਰ ਨੂੰ ਗੁਹਾਟੀ ਟੀ ਔਕਸ਼ਨ ਸੈਂਟਰ ਕਰਕੇ ਵੀ ਜਾਣਿਆ ਜਾਂਦਾ ਹੈ। ਇਥੇ ਵੱਡੀ ਮਾਤਰਾ ਵਿੱਚ ਚਾਹ ਦਾ ਵਪਾਰ ਹੁੰਦਾ ਹੈ।

ਖ਼ਾਸ ਇਮਾਰਤਾਂ

  • ਅਸਾਮ ਸਕੱਤਰੇਤ
  • ਅਸਾਮ ਅਸੈਂਬਲੀ ਹਾਊਸ
  • ਸਟੇਟ ਐਮਰਜੈਂਸੀ ਆਪਰੇਸ਼ਨ ਕੇਂਦਰ
  • ਨਾਬਾਰਡ - ਅਸਾਮ ਰੀਜਨਲ ਦਫ਼ਤਰ
  • ਗੁਹਾਟੀ ਟੀ ਔਕਸ਼ਨ ਸੈਂਟਰ
  • ਨੇਡਫੀ ਹਾਊਸ - ਉੱਤਰੀ ਪੂਰਬੀ ਵਿਕਾਸ ਵਿੱਤ ਕਾਰਪੋਰੇਸ਼ਨ ਲਿਮਟਿਡ, ਕਾਰਪੋਰੇਟ ਦਫ਼ਤਰ
  • ਫ਼ਰਾਂਸੀਸੀ ਮੋਟਰ ਕਾਰ ਕੰਪਨੀ ਲਿਮਿਟੇਡ
  • ਭਾਰਤੀ ਸਟੇਟ ਬੈਂਕ - ਲੋਕਲ ਮੁੱਖ ਦਫ਼ਤਰ, ਉੱਤਰ ਪੂਰਬੀ ਘੇਰਾ

ਰਾਜਨੀਤੀ

ਦਿਸਪੁਰ ਗੁਹਾਟੀ ਲੋਕ ਸਭਾ ਹਲਕੇ ਦਾ ਭਾਗ ਹੈ।[1]

ਹਵਾਲੇ

ਬਾਹਰੀ ਕੜੀਆਂ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.