ਦਾਰਾ ਸ਼ਿਕੋਹ
From Wikipedia, the free encyclopedia
ਦਾਰਾ ਸ਼ਿਕੋਹ (Urdu: دارا شِكوه), (Persian: دارا شكوه ) M 20 ਮਾਰਚ 1615 – 30 ਅਗਸਤ 1659 [ਜੂਲੀਅਨ]/9 ਸਤੰਬਰ 1659 [Gregorian]) ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਅਤੇ ਗੱਦੀ ਦਾ ਵਾਰਸ ਸੀ - ਔਰੰਗਜੇਬ ਦਾ ਵੱਡਾ ਭਰਾ। ਫ਼ਾਰਸੀ ਵਿੱਚ ਦਾਰਾ ਸ਼ਿਕੋਹ ਦਾ ਅਰਥ ਹੈ "ਦਾਰਾ ਵਰਗਾ ਮਹਾਨ"।
ਵਿਸ਼ੇਸ਼ ਤੱਥ ਦਾਰਾ ਸ਼ਿਕੋਹ, ਜਨਮ ...
ਦਾਰਾ ਸ਼ਿਕੋਹ | |||||
---|---|---|---|---|---|
ਮੁਗਲ ਰਾਜ ਦਾ ਸ਼ਾਹਜ਼ਾਦਾ | |||||
ਜਨਮ | (1615-03-20)20 ਮਾਰਚ 1615 ਅਜਮੇਰ, ਰਾਜਸਥਾਨ, ਭਾਰਤ | ||||
ਮੌਤ | 30 ਅਗਸਤ 1659(1659-08-30) (ਉਮਰ 44) ਦਿੱਲੀ, ਭਾਰਤ | ||||
ਦਫ਼ਨ | ਹਮਾਯੂੰ ਦੀ ਕਬਰ, ਦਿੱਲੀ | ||||
ਜੀਵਨ-ਸਾਥੀ | ਨਾਦਿਰਾ ਬਾਨੋ ਬੇਗਮ | ||||
ਔਲਾਦ | ਸੁਲੇਮਾਨ ਸ਼ਿਕੋਹ ਮੁਮਤਾਜ਼ ਸ਼ਿਕੋਹ ਸਿਪਿਹਰ ਸ਼ਿਕੋਹ ਜਹਾਨਜ਼ੇਬ ਬਾਨੋ ਬੇਗਮ | ||||
| |||||
ਪਿਤਾ | ਸ਼ਾਹ ਜਹਾਨ | ||||
ਮਾਤਾ | ਮੁਮਤਾਜ਼ ਮਹਲ | ||||
ਧਰਮ | ਸੂਫ਼ੀ |
ਬੰਦ ਕਰੋ