From Wikipedia, the free encyclopedia
ਦਾਈਫ਼ੁਕੁ ਜਪਾਨੀ ਮਿਠਾਈ ਹੈ ਜਿਸ ਵਿੱਚ ਮੋਚੀ (ਕੇਕ) ਜਿਸ ਵਿੱਚ ਮਿੱਠੀ ਭਰਤ ਭਾਰੀ ਹੁੰਦੀ ਹੈ ਜੋ ਕੀ ਅੰਕੋ ਜੋ ਕੀ ਅਜ਼ੁਕੀ ਬੀਨ ਪੇਸਟ ਤੋਂ ਬਣੀ ਲਾਲ ਬੀਨ ਪੇਸਟ ਨਾਲ ਬਣਦੀ ਹੈ।[1]
ਦਾਈਫ਼ੁਕੁ | |
---|---|
ਸਰੋਤ | |
ਹੋਰ ਨਾਂ | ਦਾਈਫ਼ੁਕੁਮੋਚੀ |
ਸੰਬੰਧਿਤ ਦੇਸ਼ | ਜਪਾਨ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਚਾਵਲ, ਲਾਲ ਬੀਨ ਪੇਸਟ) |
ਹੋਰ ਕਿਸਮਾਂ | ਯੋਮੋਗੀ ਦਾਈਫ਼ੁਕੁ, ਇਚਿਗੋ ਦਾਈਫ਼ੁਕੁ, ਯੂਕਿਮੀ ਦਾਈਫ਼ੁਕੁ |
ਦਾਈਫ਼ੁਕੁ ਦੀ ਬਹੁਤ ਕਿਸਮਾਂ ਹੁੰਦੀ ਹਨ। ਸਬਤੋਂ ਆਮ ਹੈ ਚਿੱਟੀ- ਗੁਲਾਬੀ ਜਾਂ ਹਰੇ ਰੰਡ ਦੀ ਮੋਚੀ ਜਿਸ ਵਿੱਚ ਆਨਕੋ ਭਰੀ ਹੁੰਦੀ ਹੈ। ਇਹ ਦੋ ਸਾਈਜ਼ ਵਿੱਚ ਆਉਂਦੀ ਹੈ- (1.2 ਇੰਚ) ਜਾਂ ਹਥੇਲੀ ਦੀ ਮਾਪ ਦਾ। ਸਾਰੇ ਦਾਈਫ਼ੁਕੁ ਮੱਕੀ ਜਾਂ ਆਲੂ ਦੇ ਸਟਾਰਚ ਨਾਲ ਢੱਕੀ ਹੁੰਦੀ ਹੈ ਤਾਂਕਿ ਇਹ ਇੱਕ ਦੂਜੇ ਨਾਲ ਨਾ ਜੁੜਨ। ਦਾਈਫ਼ੁਕੁ ਨੂੰ ਮਾਈਕ੍ਰੋਵੇਵ ਵਿੱਚ ਵੀ ਬਣਾਇਆ ਜਾ ਸਕਦਾ ਹੈ। ਮੋਚੀ ਅਤੇ ਦਾਈਫ਼ੁਕੁ ਜਪਾਨ ਵਿੱਚ ਬਹੁਤ ਹੀ ਮਸ਼ਹੂਰ ਹਨ।[1][2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.