ਦਮੀਆਤ
ਮਿਸਰ ਦਾ ਸ਼ਹਿਰ / From Wikipedia, the free encyclopedia
ਦਮੀਆਤ (ਮਿਸਰੀ ਅਰਬੀ: دمياط Dumyāṭ , IPA: [domˈjɑːtˤ]), ਜਿਹਨੂੰ ਦਮੀਆਤਾ ਵੀ ਆਖਿਆ ਜਾਂਦਾ ਹੈ, ਮਿਸਰ ਦੀ ਦਮੀਆਤ ਰਾਜਪਾਲੀ ਵਿਚਲਾ ਇੱਕ ਬੰਡਰਗਾਹੀ ਸ਼ਹਿਰ ਹੈ। ਇਹ ਨੀਲ ਦੇ ਇੱਕ ਸ਼ਾਖਾ ਦਰਿਆ ਦਮੀਆਤ ਦੇ ਕੰਢੇ ਉੱਤੇ ਭੂ-ਮੱਧ ਸਾਗਰ ਤੋਂ 15 ਕਿਲੋਮੀਟਰ ਅਤੇ ਕੈਰੋ ਤੋਂ 200 ਕਿਲੋਮੀਟਰ ਉੱਤਰ ਵੱਲ ਵਸਿਆ ਹੋਇਆ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
![](http://upload.wikimedia.org/wikipedia/commons/thumb/6/69/DumyatElAsMosqueFacade.jpg/640px-DumyatElAsMosqueFacade.jpg)