![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/00/Ravi_Varma-Princess_Damayanthi_talking_with_Royal_Swan_about_Nala.jpg/640px-Ravi_Varma-Princess_Damayanthi_talking_with_Royal_Swan_about_Nala.jpg&w=640&q=50)
ਦਮਿਅੰਤੀ
ਹਿੰਦੂ ਮਿਥਿਹਾਸਕ ਪਾਤਰ / From Wikipedia, the free encyclopedia
ਦਮਿਅੰਤੀ (दमयन्ती), ਸੰਸਕ੍ਰਿਤ ਮਹਾਕਾਵਿ ਮਹਾਭਾਰਤ ਵਿੱਚ ਬਿਆਨ ਇੱਕ ਵੱਡੀ ਕਹਾਣੀ ਨਲ-ਦਮਿਅੰਤੀ ਦੀ ਪਾਤਰ ਹੈ।[1] ਉਹ ਵਿਦਰਭ ਰਾਜ ਦੀ ਰਾਜਕੁਮਾਰੀ ਸੀ, ਜਿਸਨੇ ਨਿਸ਼ਧ ਰਾਜ ਦੇ ਨਲ ਨਾਲ ਸ਼ਾਦੀ ਕੀਤੀ।[2]
![Thumb image](http://upload.wikimedia.org/wikipedia/commons/thumb/0/00/Ravi_Varma-Princess_Damayanthi_talking_with_Royal_Swan_about_Nala.jpg/640px-Ravi_Varma-Princess_Damayanthi_talking_with_Royal_Swan_about_Nala.jpg)
ਰਾਜਾ ਰਵੀ ਵਰਮਾ ਦੀ ਪੇਂਟਿੰਗ