From Wikipedia, the free encyclopedia
ਦਮਸ਼ਕ (Arabic: دمشق / ਦਿਮਸ਼ਕ, ਸੀਰੀਆ ਵਿੱਚ ਆਮ ਤੌਰ ਉੱਤੇ ਅਸ਼-ਸ਼ਮ) ਅਤੇ ਉਪਨਾਮ ਜਾਸਮਿਨ ਦਾ ਸ਼ਹਿਰ (Arabic: مدينة الياسمين / ਮਦੀਨਤ ਅਲ-ਯਾਸਮੀਨ), ਸੀਰੀਆ ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ ਜਾਰਡਨ, ਉੱਤਰ ਵੱਲ ਹੋਮਸ ਅਤੇ ਪੱਛਮ ਵੱਲ ਲਿਬਨਾਨ ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। 2003 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 17.1 ਲੱਖ ਹੈ।[2]
ਦਮਸ਼ਕ
ਦਮਾਸ਼ਕ | |
---|---|
ਉਪਨਾਮ: ਜਾਸਮਿਨ ਦਾ ਸ਼ਹਿਰ | |
Country | Syria |
Governorates | Damascus Governorate, Capital City |
ਸਰਕਾਰ | |
• Governor | Bishr Al Sabban |
ਖੇਤਰ | |
• City | 105 km2 (41 sq mi) |
• Urban | 77 km2 (30 sq mi) |
ਉੱਚਾਈ | 680 m (2,230 ft) |
ਆਬਾਦੀ (2009 est.)[2] | |
• ਸ਼ਹਿਰ | 17,11,000 |
ਵਸਨੀਕੀ ਨਾਂ | Damascene |
ਸਮਾਂ ਖੇਤਰ | ਯੂਟੀਸੀ+2 (EET) |
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) |
ਏਰੀਆ ਕੋਡ | Country code: 963, City code: 11 |
ਵੈੱਬਸਾਈਟ | www |
UNESCO World Heritage Site | |
ਅਧਿਕਾਰਤ ਨਾਮ | Ancient City of Damascus |
ਕਿਸਮ | Cultural |
ਮਾਪਦੰਡ | i, ii, iii, iv, vi |
ਅਹੁਦਾ | 1979 (3rd session) |
ਹਵਾਲਾ ਨੰ. | 20 |
State Party | Syria |
Region | Arab States |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.