![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b2/Gopi-Thumbnail.jpg/640px-Gopi-Thumbnail.jpg&w=640&q=50)
ਥੋਨਾਕਲ ਗੋਪੀ
From Wikipedia, the free encyclopedia
ਥੋਨਾਕਲ ਗੋਪੀ' (ਜਨਮ 24 ਮਈ 1988)[1] ਇੱਕ ਭਾਰਤੀ ਅਥਲੀਟ ਹੈ ਜੋ ਕਿ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦਾ ਹੈ, ਅਤੇ ਉਸਨੇ 2016 ਓਲੰਪਿਕ ਖੇਡਾਂ ਵਿੱਚ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਸੀ।[2] ਉਹ ਇਹਨਾਂ ਮੈਰਾਥਨ ਮੁਕਾਬਲਿਆਂ ਵਿੱਚ 2:15:25 ਦਾ ਸਮਾਂ ਲੈ ਕੇ 25ਵੇਂ ਸਥਾਨ 'ਤੇ ਰਿਹਾ ਅਤੇ ਭਾਰਤੀ ਖਿਡਾਰੀਆਂ ਵਿੱਚੋਂ ਉਹ ਪਹਿਲੇ ਸਥਾਨ 'ਤੇ ਰਿਹਾ। ਥੋਨਾਕਲ ਗੋਪੀ ਭਾਰਤੀ ਫੌਜ ਵਿੱਚ ਅਫ਼ਸਰ ਵੀ ਹੈ।[3][4][5]
ਵਿਸ਼ੇਸ਼ ਤੱਥ ਥੋਨਾਕਲ ਗੋਪੀ, ਜਨਮ ...
ਥੋਨਾਕਲ ਗੋਪੀ | |
---|---|
![]() ਮੈਰਾਥਨ ਅਥਲੀਟ | |
ਜਨਮ | (1988-05-24) 24 ਮਈ 1988 (ਉਮਰ 36) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਥਲੀਟ |
ਬੰਦ ਕਰੋ