From Wikipedia, the free encyclopedia
ਥਿਓਡੋਰ ਕਚੀਨਸਕੀ (English: Theodore Kaczynski; ਜਨਮ 22 ਮਈ 1942) ਇੱਕ ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਹੈ। ਉਹ ਊਨਾਬੰਬਰ (Unabomber) ਦੇ ਨਾਂ ਵੀ ਨਾਲ਼ ਜਾਣਿਆ ਜਾਂਦਾ ਹੈ।
ਥਿਓਡੋਰ ਕਚੀਨਸਕੀ | |
---|---|
ਜਨਮ | ਥਿਓਡੋਰ ਜਾਨ ਕਚੀਨਸਕੀ 22 ਮਈ 1942 Evergreen Park, Illinois, U.S. |
ਹੋਰ ਨਾਮ | ਊਨਾਬੰਬਰ |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ ਮਿਸ਼ੀਗਨ ਯੂਨੀਵਰਸਿਟੀ |
ਪੇਸ਼ਾ | ਹਿਸਾਬਦਾਨ ਯੂਨੀਵਰਸਿਟੀ ਪ੍ਰੋਫ਼ੈਸਰ |
ਅਪਰਾਧਿਕ ਸਥਿਤੀ | Incarcerated at ADX Florence,[1] #04475–046 |
Conviction(s) | 22 ਜਨਵਰੀ 1998 (pleaded guilty) |
Criminal charge | Transportation, mailing and use of bombs; murder |
Penalty | 8 ਉਮਰ ਕੈਦਾਂ ਬਿਨਾਂ ਪੈਰੋਲ |
ਕਚੀਨਸਕੀ ਦੀ ਮਸ਼ਹੂਰੀ ਦੀ ਮੁੱਖ ਵਜ੍ਹਾ ਉਸ ਦੁਆਰਾ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਬੰਬ ਧਮਾਕੇ ਕਰਨਾ ਸੀ। ਐਫ਼. ਬੀ. ਆਈ. ਨੇ ਅਪਰੈਲ 1996 ਵਿੱਚ ਕਚੀਨਸਕੀ ਨੂੰ ਗਰਿਫ਼ਤਾਰ ਕਰ ਲਿਆ ਸੀ ਅਤੇ ਉਸ ਵਕਤ ਤੋਂ ਉਹ ਜੇਲ੍ਹ ਵਿੱਚ ਬੰਦ ਹੈ।
ਅਮਰੀਕਾ ਦੇ ਸ਼ਿਕਾਗੋ ਸੂਬੇ ਵਿੱਚ ਵੱਡੇ ਹੋਏ ਕਚੀਨਸਕੀ ਨੇ ਮਿਸ਼ੀਗਨ ਅਤੇ ਹਾਰਵਰਡ ਯੂਨੀਵਰਸਿਟੀਆਂ ਤੋਂ ਹਿਸਾਬ ਦੀ ਪੜ੍ਹਾਈ ਕੀਤੀ। ਕਚੀਨਸਕੀ ਨੇ ਅਜੋਕੇ ਸਨਅਤੀ ਸਮਾਜ ਦੀ ਆਲੋਚਨਾ ਕਰਦਾ ਇੱਕ ਮੈਨੀਫੈਸਟੋ ਲਿਖਿਆ ਹੈ ਜਿਸਦਾ ਨਾਂ ਹੈ: ਸਨਅਤੀ ਸਮਾਜ ਅਤੇ ਇਸ ਦਾ ਭਵਿੱਖ (Industrial Society and Its Future)
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.