![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9d/Thomas_Edison2.jpg/640px-Thomas_Edison2.jpg&w=640&q=50)
ਥਾਮਸ ਐਡੀਸਨ
From Wikipedia, the free encyclopedia
ਥੋਮਸ ਅਲਵਾ ਐਡੀਸਨ (11 ਫਰਵਰੀ 1847-18 ਅਕਤੂਬਰ 1931) ਦਾ ਜਨਮ ਨੂੰ ਅਮਰੀਕਾ ਵਿੱਚ ਓਹੀਓ ਰਾਜ ਦੇ ਮਿਲਨ ਸ਼ਹਿਰ ’ਚ ਹੋਇਆ। ਨੈਨਸੀ ਐਡੀਸਨ ਤੇ ਸੈਮੂਅਲ ਐਡੀਸਨ ਦਾ ਇਹ ਸੱਤਵਾਂ ਬੱਚਾ ਸੀ।ਐਡੀਸਨ ਨੂੰ ਬਚਪਨ ਵਿੱਚ ਹੀ ਪੀਲਾ ਬੁਖਾਰ ਹੋ ਗਿਆ ਤੇ ਕੰਨਾਂ ਦੀ ਇਨਫੈਕਸ਼ਨ ਰਹਿਣ ਲੱਗ ਪਈ। ਘੱਟ ਸੁਣਨ ਦੀ ਸਮੱਸਿਆ ਕਰਕੇ ਐਡੀਸਨ ਬਹੁਤ ਦੇਰ ਬਾਅਦ ਬੋਲਣ ਸਿੱਖਿਆ।
ਵਿਸ਼ੇਸ਼ ਤੱਥ ਥੋਮਸ ਐਡੀਸਨ, ਜਨਮ ...
ਥੋਮਸ ਐਡੀਸਨ | |
---|---|
![]() ""ਪ੍ਰਤਿਭਾ, 1% ਪ੍ਰੇਰਣਾ ਅਤੇ 99 % ਮਿਹਨਤ ਹੈ" – ਥੋਮਸ ਐਡੀਸਨ, ਹਰਪਰ ਮੈਗਜ਼ੀਨ ਦਾ ਸਤੰਬਰ 1932 ਦਾ ਐਡੀਸ਼ਨ | |
ਜਨਮ | ਥੋਮਸ ਅਲਵਾ ਐਡੀਸਨ 11 ਫਰਵਰੀ, 1847 |
ਮੌਤ | 18 ਨਵੰਬਰ, 1931 |
ਰਾਸ਼ਟਰੀਅਤਾ | ਅਮਰੀਕਾ |
ਸਿੱਖਿਆ | ਸਕੂਲ 'ਚ ਭੱਜਿਆ ਹੋਇਆ |
ਪੇਸ਼ਾ | ਖੋਜੀ ਅਤੇ ਉਦਯੋਗਪਤੀ |
ਜੀਵਨ ਸਾਥੀ | ਮੇਰੀ ਸਟਿਲਵੈਲ(1871-1884) ਮੀਨਾ ਮਿਲਰ(1886-1931) |
ਬੱਚੇ | ਮਰਿਉਨ ਐਸਟਿਲੇ ਐਡੀਸਨ(1873–1965) ਥੋਮਸ ਅਲਵਾ ਐਡੀਸਨ ਜੁਨੀਅਰ(1876–1935) ਵਿਲੀਅਮ ਲੇਸਲਾਈ ਐਡੀਸਨ (1878–1937) ਮਾਡੇਲੀਅਨ ਐਡੀਸਨ (1888–1979) ਚਾਰਲਸ ਐਡੀਸਨ (1890–1969) ਥੇਉਡੋਰ ਮਿਲਰ ਐਡੀਸਨ (1898–1992) |
ਮਾਤਾ-ਪਿਤਾ | ਸੇਮੁਏਲ ਅਗਡਿਨ ਐਡੀਸਨ ਜੁਨੀਅਰ (1804–1896) ਨੈਨਸੀ ਮੈਥਿਉ ਐਲਿਉਟ (1810–1871) |
ਰਿਸ਼ਤੇਦਾਰ | ਲਿਉਸ ਮਿਲਰ (ਉਪਕਾਰੀ)(ਸਹੁਰਾ) |
ਦਸਤਖ਼ਤ | |
![]() |
ਬੰਦ ਕਰੋ
![Thumb image](http://upload.wikimedia.org/wikipedia/commons/thumb/5/52/Young_Thomas_Edison.jpg/640px-Young_Thomas_Edison.jpg)